Page - 61

Police de aggo nahi langhida

ਵੇਖ ਬੇਗਾਨੀ ਤੀਂਵੀ
ਐਂਵੇ ਨੀ ਖੰਘੀਦਾ
.
.
.
.
.
#Police ਦੇ ਅੱਗੋ ਤੇ
ਗਧੇ ਦੇ ਪਿੱਛੋਂ ਨੀ ਲੰਘੀਦਾ.... :D :P

Ni Tere Tan Nazare Ho Gaye

#Busy ਏ ਤੂੰ ਮਾਸੀ ਦੀ ਕੁੜੀ ਦੇ #ਵਿਆਹ 'ਚ
ਤੇਰੇ ਤਾਂ #ਨਜ਼ਾਰੇ ਹੋ ਗਏ ^_^
.
.
.
.
ਛੱਡ ਗਈ #ਕਮਲੀਏ ਯਾਰਾਂ ਨੂੰ ਇਕੱਲਾ
ਸਾਥੋਂ ਵੱਧ ਤੈਨੂੰ ਸ਼ਕਰਪਾਰੇ ਹੋ ਗਏ ? ? ? o_O :P

Lens Akhan wich paye hoye ne

#Lens ਅੱਖਾਂ ਵਿਚ ਪਾਏ ਹੋਏ ਨੇ
Lens #ਅੱਖਾਂ ਵਿਚ ਪਾਏ ਹੋਏ ਨੇ
.
.
.
.
.
ਨੀ ਪੱਥਰ ਦੀ ਅੱਖ ਵਾਲੀਏ,
#ਦਿਲ ਕਿੰਨੇ ਧੜਕਾਏ ਹੋਏ ਨੇ ??? :D :P

Yaaro Mere Wali Pata Nahi Kithe

ਹੱਥਾਂ ਦੀਆਂ ਚਾਰ ਲਕੀਰਾਂ ਵੇਖ
ਆਪਣਾ ਮਨ ਸਮਝਾਉਂਦੀ ਹੋਣੀ ਆ
.
.
.
.
ਪਤਾ ਨਹੀ ਯਾਰੋ ਮੇਰੀ ਵਾਲੀ ਕਿਹੜੇ
ਘਰ ਰੋਟੀਆਂ ਪਕਾਉਂਦੀ ਹੋਣੀ ਆ :D :P

Sahelian tan bahut ne par tu hi pakki e

ਇੱਕ #ਦੋਰਾਹੇ ਦੀ ਆ, ਇੱਕ #ਪਟਿਆਲੇ ਦੀ ਆ ...
ਇੱਕ #ਖੰਨੇ ਦੀ ਆ, ਤੇ ਇੱਕ #ਸਮਰਾਲੇ ਦੀ ਆ...!!!
ਇੱਕ #CoLLeGe ਦੇ ਵਿੱਚ ਆ, ਜਿਹੜੀ ਨਾਲ਼ ਹੀ ਪੜ੍ਹਦੀ ਆ...
ਉਹ ਤਾਂ ਹਰੇਕ ਨਾਲ ਈ #FRANK ਆ, ਕਿਉਂਕਿ ਚੰਡੀਗੜ ਦੀ ਆ...!!!
ਇੱਕ WRONG ਨੰਬਰ ਤੇ ਮਿਲਗੀ ਸੀ, ਜੋ ਹੁਣ ਤੱਕ ਗੱਲਾਂ ਈ ਕਰਦੀ ਆ
ਉੰਝ ਮਿਲਦੀ-ਮੁਲਦੀ ਹੈ ਨੀ, ਬੱਸ ਬਹਾਨੇ ਈ ਘੜ੍ਹਦੀ ਆ ...!!!
ਤੈਨੂੰ ਸੱਚ ਹੀ ਦੱਸ ਦਾ ਹਾਂ, ਫਿਰ ਕਿਉਂ ਬਣਦੀ ਸ਼ੱਕੀਂ ਏ ???
ਕਹਿਣ ਨੂੰ ਸਹੇਲੀਆਂ ਤਾਂ ਬਹੁਤ ਨੇ, ਪਰ ਅਸਲ 'ਚ ਤੂੰ ਹੀ ਪੱਕੀ ਏ  <3 :P