Bapu Miss Callan Maar Check Karda
ਮੇਰਾ #ਬਾਪੂ ਤੇ ਮੈਨੂੰ #ਰਾਤ ਨੂੰ ਵੀ
ਨੀ ਸੌਣ ਦਿੰਦਾ
.
.
.
Miss Callan ਮਾਰ ਮਾਰ ਚੈੱਕ ਕਰਦਾ ਰਹਿੰਦਾ
ਕਿਤੇ ਕੁੜੀਆਂ ਨਾਲ ਨਾ ਗੱਲਾਂ ਕਰਦਾ ਹੋਵੇ :D :P
ਮੇਰਾ #ਬਾਪੂ ਤੇ ਮੈਨੂੰ #ਰਾਤ ਨੂੰ ਵੀ
ਨੀ ਸੌਣ ਦਿੰਦਾ
.
.
.
Miss Callan ਮਾਰ ਮਾਰ ਚੈੱਕ ਕਰਦਾ ਰਹਿੰਦਾ
ਕਿਤੇ ਕੁੜੀਆਂ ਨਾਲ ਨਾ ਗੱਲਾਂ ਕਰਦਾ ਹੋਵੇ :D :P
ਮੇਰੀ ਕੋਈ #ਸਹੇਲੀ ਨਹੀਂ,
ਇਹ ਤਾਂ ਮੇਰੀ ਬਦਨਸੀਬੀ ਆ__
ਬਣਾ ਕੇ ਵੀ ਕੀ ਲੈਣਾ,
ਅੱਗੇ ਕਿਹੜਾ ਘੱਟ ਗਰੀਬੀ ਆ__ :D :v
ajj kall de munde kudi nu kujh injh propose karde ne:
Munda- pippal da ras hove.
je mera vass hove teri maa meri sass hove... <3
.
.
Kudi jawab dindi:
salad wich kheera hunda,
Rabb kre main teri Bhen te Tu mera Veera hunda :D :v
ਤੂੰ #Apple Di ਫੈਨ Kudhe
ਕਰੇਂ Shaunk ਤੂੰ Poore ਦਿਲ ਦੇ__
ਸਾਡੇ #Nokia Di
ਗੱਲ Kardean ਦੀ #Battery ਹਿੱਲ ਜੇ_ :D
ਕਿਸੇ ਦੇ ਫਟੇ ਹੋਏ ਜੁੱਤੇ,
ਮੈਲੇ ਕੱਪੜੇ, ਲਟਕਿਆ ਹੋਇਆ ਮੂੰਹ
ਦੇਖ ਕੇ ਇਹ ਨਾ ਸੋਚੋ ਕਿ ਉਹ #ਗਰੀਬ ਹੈ :/ :(
.
.
.
.
ਹੋ ਸਕਦਾ ਅਗਲਾ ਸ਼ਾਦੀਸ਼ੁਦਾ ਹੋਵੇ... :D :P