Ene Boyfriend kiun banaye ne
ਮੈ ਪੁੱਛਿਆ ਇੰਨੇ #BoyFRienD kYun ਬਣਾਏ ਨੇ ?
.
keHnDi ਕਮਲਿਆ
.
.
.
ਔਖੇ ਵੇਲੇ #ਯਾਰ ਖੜ੍ਹਦੇ
ਕੰਮ ਆਉਣ ਨਾ ਸੁਨੱਖੀਆਂ ਨਾਰਾਂ.... :D :P
ਮੈ ਪੁੱਛਿਆ ਇੰਨੇ #BoyFRienD kYun ਬਣਾਏ ਨੇ ?
.
keHnDi ਕਮਲਿਆ
.
.
.
ਔਖੇ ਵੇਲੇ #ਯਾਰ ਖੜ੍ਹਦੇ
ਕੰਮ ਆਉਣ ਨਾ ਸੁਨੱਖੀਆਂ ਨਾਰਾਂ.... :D :P
ਤੂੰ #ਸੈਰ ਕਰਨ ਜਦੋਂ ਜਾਵੇਂਗੀ,
ਤੇਰੇ ਪਿੱਛੇ #ਕੁੱਤਾ ਪਾਵਾਂਗੇ
ਸੌਂਹ ਤੇਰੀ #Fitness ਦੀ
ਤੈਨੂੰ 2 #Kilometer ਤੱਕ ਭਜਾਵਾਂਗੇ_ xD :P
ਕੁੜੀਆਂ ਦੇ ਹੋਸਟਲ ਭੀੜ ਲਗੀ ਏ,
ਲਗਦਾ ਬੇਦੋਸ਼ਿਆਂ ਨਾਲ ਹੋਈ ਠੱਗੀ ਏ,
ਰੱਖ ਲ਼ਿਆ ਸਮਾਨ ਸਾਰਾ ਪੈਕ ਕਰ ਕੇ,
ਆਪਣੇ ਫਰੈਡਾਂ ਨੂੰ ਸੁਨੇਹੇ ਘੱਲੇ ਨੇ,
ਲਗਦਾ ਏ ਕਾਲਜਾਂ 'ਚ ਹੋਈਆਂ ਛੁੱਟੀਆਂ,
ਕਾਤਲਾਂ ਦੇ ਕਾਫਲੇ ਘਰਾਂ ਨੂੰ ਚੱਲੇ ਨੇ …
ਕੁੱਤੇ ਦੀ ਪੂੰਛ ਤੇ ਵਿਗੜੀ ਮਸ਼ੂਕ
ਕਦੇ ਵੀ ਸਿਧੀ ਨੀ ਹੁੰਦੀ....
.
.
.
.
ਜੇ ਕੁੱਤਾ ਲੰਡਾ ਹੋਵੇ ਤੇ ਗੱਲ ਵੱਖਰੀ
ਜੇ ਮਸ਼ੂਕ ਸਮਝਦਾਰ ਹੋਵੇ ਤੇ ਗੱਲ ਵੱਖਰੀ :P