Page - 65

Oh Ajj Takk Thand ch Mardi Aa

ਉਹ ਵਿਚਾਰੀ ਅੱਜ ਤੱਕ ਠੰਢ 'ਚ ਮਰਦੀ ਆ__
.
ਮੈਂ ਉਹਨੂੰ ਇੱਕ ਵਾਰ ਕਹਿਤਾ ਸੀ
.
ਬਿਨਾਂ ਕੋਟੀ ਤੋਂ ਤੂੰ #ਕੈਟਰੀਨਾ ਕੈਫ ਲੱਗਦੀ ਆਂ__
.
.
ਉਹ ਤਾਂ ਸੀਰੀਅਸ ਹੀ ਲੈਗੀ :-)

Jadon Asin Canada nu Jayiye

ਰੱਬ ਕਰੇ ਮਨਜੂਰ ਅਸੀਂ
ਇੱਕੋ ਗੱਲ ਚਾਹੀਏ__
.
.
.
ਤੂੰ ਰੋਵੇ #Airport ਤੇ
ਜਦੋ ਅਸੀਂ #Canada ਨੂੰ ਜਾਈਏ__ :P

Haye Rabba Meri Saheli Kinni Tharki

ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ #ਬਰਫੀ
.
.
.
.
.
ਠੰਡ ਦੇ ਬਹਾਨੇ ਮੈਨੂੰ ਪਾਵੇ ਜੱਫੀਆ
ਹਾਏ ਰੱਬਾ! ਮੇਰੀ ਸਹੇਲੀ ਕਿੰਨੀ ਠਰਕੀ :P :D

Ishq de baag wich oh Phull nahi

#ਇਸ਼ਕ ਦੇ ਬਾਗ ਵਿਚ
ਹੁਣ ਉਹ ਫੁੱਲ ਨਹੀ ਖਿੜਦੇ..
.
ਸਿਆਣੀ ਕੁੜੀ
ਤੇ ਮਿੱਟੀ ਦਾ ਤੇਲ ਸੌਖੇ ਨੀ ਮਿਲਦੇ...

Tuhada viah ho jave tan tusin

#ਦੁਨੀਆ ਨੂੰ ਬਦਲਣ ਦਾ
ਖਿਆਲ ਭੁੱਲ ਜਾਓ...
.
.
.
ਇਕ ਵਾਰੀ ਤੁਹਾਡਾ #ਵਿਆਹ ਹੋ ਜਾਵੇ
ਤਾਂ ਤੁਸੀਂ ਆਪਣੇ ਘਰ ਵਿਚ
ਟੀ.ਵੀ. ਦਾ ਚੈਨਲ ਵੀ ਬਦਲ ਨੀ ਸਕਦੇ... xD :P