ਦੁੱਖਾਂ ਦੀ ਗਜਲ
Yaaro ਪੜ ਕੇ ਹੱਸਿਓ ਨਾ :/ :(
.
ਇੱਕ ਅਜਿਹੀ ਹਾਲਤ ਏ ਤੇਰੇ ਜਾਣ ਤੋਂ ਬਾਅਦ ,
ਭੁੱਖ ਈ ਨੀ ਲਗਦੀ ਖਾਣ ਤੋਂ ਬਾਅਦ
.
ਮੇਰੇ ਕੋਲ 8 ਸਮੋਸੇ ਸੀ , ਜੋ ਮੈ ਖਾ ਲਏ
ਇੱਕ ਤੇਰੇ ਆਉਣ ਤੋ ਪਹਿਲਾਂ
ਸੱਤ ਤੇਰੇ ਜਾਣ ਤੋਂ ਬਾਅਦ...
.
.
ਨਿੰਦਰ ਵੀ ਸਾਲੀ ਆਉਂਦੀ ਨੀ
ਮੈਨੂੰ ਸੌਣ ਤੋਂ ਬਾਅਦ...
ਨਜ਼ਰ ਕੁੱਝ ਵੀ ਨੀ ਆਉਂਦਾ
ਅੱਖਾ ਬੰਦ ਹੋਣ ਤੋਂ ਬਾਅਦ...
.
ਡਾਕਟਰ ਤੋਂ ਜੇ ਪੁੱਛਿਆ ਇਹਦਾ ਇਲਾਜ਼ ,
ਦੇ ਕੇ ਚਾਰ ਗੋਲੀਆਂ ਕੰਜਰ ਦਾ ਕਹਿੰਦਾ
ਖਾ ਲਈ ਦੋ ਉਠਣ ਤੋ ਪਹਿਲਾਂ
ਤੇ ਦੋ ਸੋਣ ਤੋਂ ਬਾਅਦ.... :(
Status sent by: Sandeep Punjabi Funny Status
ਉਹ ਕਹਿੰਦੀ ਮੈਨੂੰ #ਚੰਡੀਗੜ ਆ ਕੇ ਮਿਲ ਕੇ ਜਾ,,,,
.
.
.
.
.
.
ਹੁਣ ਉਹਨੂੰ ਕਿੱਦਾ ਦੱਸਾਂ ਕੇ ਮੇਰਾ #ਬਾਪੂ ਤਾਂ
ਪੱਠੇ ਵੱਢਣ ਗਏ ਦੇ ਪਿੱਛੇ ਵੀ 10 ਗੇੜੇ ਮਾਰਦਾ,,,
.
ਬਈ ਕਿਤੇ ਕੰਜਰ ਕਿਸੇ ਪਾਸੇ ਖਿਸਕ ਤਾਂ ਨੀ ਗਿਆ.. xD :P
Status sent by: Mickie Punjabi Funny Status
Tu ਪੜ੍ਹਦੀ Reh ਜਾਣਾ,
Asin ਕੰਮਾਂ Kaaran ਚ Pai ਜਾਣਾ__
.
.
ਮੈਨੂੰ Kise ਹੋਰ Ne ਪੱਟ Laina
ਤੇ ਤੂੰ Feeling'an ਲੈਂਦੀ Reh ਜਾਣਾ__ ;) :P
Status sent by: Mickie Punjabi Funny Status
ਬੜੇ ਦਿਨਾਂ ਬਾਅਦ ਅੱਜ
#Phone ਤੇ ਉਸਦੀ ਅਵਾਜ਼ ਸੁਣੀ ;)
ਤਾਂ
.
Dil ਨੇ ਧੜਕਦੇ ਹੋਏ ਕਿਹਾ <3
.
.
ਜਲਦੀ ਯਾਦ ਕਰ #ਕੰਜਰਾ ਆਹ ਕਿਹੜੀ ਆ xD
Status sent by: Mickie Punjabi Funny Status
ਕਿੰਨਾ #Lucky ਹੋਣਾ ਉਹ Munda
ਜਿਹੜਾ ਆਪਣੀ #GF ਤੋ ਇਹ ਸੁਣਦਾ ਹੋਵੇ
.
.
.
Jaanu ਤੁਸੀ Phone Cut ਕਰੋ
ਮੈਂ Call ਕਰਦੀ ਆ :D xD :P
Status sent by: Mickie Punjabi Funny Status