Tere Nakhre Takkda Mein CCD Beh ke
ਤੇਰੇ ਨਖਰੇ ਤੱਕਦਾ ਸੀ ਮੈਂ ਵਿੱਚ #CCD ਬਹਿ ਕੇ
ਲੰਘ ਗਈ ਤੂੰ ਅੜੀਏ ਮੋਢਾ ਜਿਹਾ ਜਦ ਖਹਿ ਕੇ,
ਹੋਸ਼ ਭੁਲਾਈ ਐਸੀ ਮੇਰੀ Latte ਠੰਡੀ ਹੋ ਗਈ ਨੀ
ਹੁਣ ਮੰਗਦੀ Number ਮੇਰਾ ਸਹੇਲੀਆਂ ਦੇ ਵਿੱਚ ਰਹਿ ਕੇ...
ਤੇਰੇ ਨਖਰੇ ਤੱਕਦਾ ਸੀ ਮੈਂ ਵਿੱਚ #CCD ਬਹਿ ਕੇ
ਲੰਘ ਗਈ ਤੂੰ ਅੜੀਏ ਮੋਢਾ ਜਿਹਾ ਜਦ ਖਹਿ ਕੇ,
ਹੋਸ਼ ਭੁਲਾਈ ਐਸੀ ਮੇਰੀ Latte ਠੰਡੀ ਹੋ ਗਈ ਨੀ
ਹੁਣ ਮੰਗਦੀ Number ਮੇਰਾ ਸਹੇਲੀਆਂ ਦੇ ਵਿੱਚ ਰਹਿ ਕੇ...
ਫੇਸਬੁੱਕ ਚਲਾ-ਚਲਾ ਸਾਡੇ ਤਾਂ ਨਿਗ੍ਹਾ ਵਾਲੀਆਂ
ਐਨਕਾਂ ਵੀ ਲੱਗ ਗਈਆਂ,
'
'
'
'
ਪਰ ਕਿਸੇ ਪਿਓ ਦੀ ਧੀ ਨੇਂ
ਅਜੇ ਤੱਕ ਕੋਈ Response ਨੀਂ ਦਿੱਤਾ !!! :/ huh
ਰਾਤਾਂ ਵਾਲੀ #Neend ਉੱਡ ਗਈ ,
ਨਵਾਂ ਜਾਗਣ ਦਾ ਜੱਬ ਹੋ ਗਿਆ ,,
.
.
.
.
kuDi ਨੂੰ ਬਚਾ ਲਉ ਰੱਬ ਜੀ,
ਕਹਿੰਦੀ ਮੈਨੂੰ #Love ਹੋ ਗਿਆ... !!! :P
ਬਾਰੀ ਬਰਸੀ ਖਟਣ ਗਿਆ ਸੀ..
ਖੱਟ -ਖੱਟ ਕੇ ਲਿਆਦੀ ਫੁਲਕਾਰੀ..
.
.
.
.
.
But I Cancelled The Order
Fulkari Ki Karni Si Main Single Banda :D :P