Na Bullet na Car Skoda
ਨਾ #ਬੁੱਲਟ ਨਾ ਕਾਰ #ਸਕੋਡਾ..
ਇਹਨਾਂ ਤੱਕ ਨਈ ਪਹੁਚਣ ਜੋਗਾ,
ਹਾਲੇ ਆਸਾਂ ਦੇ ਖੰਭ ਉਭਰੇ ਨੇ,
ਚੜ੍ਹ ਜਾਂਗੇ ਕਦੇ #ਪਹਾੜ ਤੇ..
ਫਿਲਹਾਲ ਤੇਰਾ ਨਾਂ ਲਿਖ ਰੱਖਿਆ,
ਮੈਂ #ਸਾਇਕਲ ਦੇ ਮਰਗਾਡ ਤੇ.. xD ;)
ਨਾ #ਬੁੱਲਟ ਨਾ ਕਾਰ #ਸਕੋਡਾ..
ਇਹਨਾਂ ਤੱਕ ਨਈ ਪਹੁਚਣ ਜੋਗਾ,
ਹਾਲੇ ਆਸਾਂ ਦੇ ਖੰਭ ਉਭਰੇ ਨੇ,
ਚੜ੍ਹ ਜਾਂਗੇ ਕਦੇ #ਪਹਾੜ ਤੇ..
ਫਿਲਹਾਲ ਤੇਰਾ ਨਾਂ ਲਿਖ ਰੱਖਿਆ,
ਮੈਂ #ਸਾਇਕਲ ਦੇ ਮਰਗਾਡ ਤੇ.. xD ;)
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦਾ "ਬਤਾਂਊ"
.
.
.
.
ਜੇ ਤੇਰੀ-ਮੇਰੀ ਗੱਲ ਬਣਜੇ__
ਸਾਰੇ ਪਿੰਡ ਨੂੰ ਸ਼ਰਾਬ ਪਿਲਾਊ__ :P
ਯਾਰਾ ਦੇ ਬੱਸ 2 #ਅਸੂਲ ਨੇ____
.
.
.
ਨੰ 1. ਕਿਸੇ ਬੇਗਾਨੀ ਕੁੜੀ ਨੂੰ ਲਿਫਟ ਨੀ ਦਿੰਦੇ___
ਨੰ 2. ਤੇ ਕਿਸੇ ਵੀ ਕੁੜੀ ਨੂੰ ਬੇਗਾਨਾ ਨੀ ਸਮਝਦੇ___ :P
ਇੱਕ ਕੁੜੀ ਸਾਨੂੰ ਕਰਦੀ Pyar ਸੀ,
ਸਾਨੂੰ ਵੀ ਤਾਂ ਹੋਏਆ ਇਸ਼ਕ ਦਾ ਬੁਖਾਰ ਸੀ,
ਸਾਨੂੰ ਤੱਕ-ਤੱਕ ਨੀਵੀਂ ਪਾ ਕੇ ਹੱਸਦੀ ਸੀ ਉਹ,
ਲੱਗਾ ਸਾਨੂੰ ਕਰਦੀ #Pyar ਦਾ ਇਜਹਾਰ ਸੀ,
.
ਪਰ ਉਹ ਤਾਂ ਬਾਅਦ 'ਚ ਪਤਾ ਲੱਗਾ
ਓਹ ਤਾਂ ਪਾਗਲਖਾਨੇ ਤੋਂ ਫ਼ਰਾਰ ਸੀ..... xD :P