Page - 121

Hun Sade Vall Na Takkdi Tu

ਤੇਰੀ ਸੋਚ ਬਦਲਗੀ ਲਗਦੀ ਮੈਨੂੰ
ਸਾਡੇ ਵੱਲ ਨਾ ਤੱਕਦੀ ਤੂੰ
ਸਾਨੂੰ ਇੱਕਲਾ ਛੱਡ ਕੇ
ਹੁਣ ਗੈਰਾਂ ਨਾਲ ਹੱਸਦੀ ਤੂੰ

Sada Sabh Tabah Kar Gayi Tu

ਇਹ ਕੀ ਸਿਤਮ ਕਰ ਗਈ ਤੂੰ, ਕਿੱਦਾਂ ਸਭ ਕੁਝ ਜਰ ਗਈ ਤੂੰ,
ਸਾਡਾ ਸਭ ਕੁਝ ਤਬਾਹ ਕੀਤਾ, ਕਿਉਂ ਅੱਗ ਬਣ ਵਰ ਗਈ ਤੂੰ,
ਸਾਡੀ ਜ਼ਿੰਦਗੀ ਬਣਾ ਜਹਿਰ, ਖੁਦ ਲੂਣ ਵਾਂਗ ਖਰ ਗਈ ਤੂੰ,
ਸਾਡੀ ਕਸ਼ਤੀ ਡੋਬ ਕਿਨਾਰੇ, ਕਿਹੜੇ ਸਾਗਰ ਤਰ ਗਈ ਤੂੰ,
ਕਤਲ ਸਾਡਾ ਕਾਤਿਲ ਵੀ ਮੈਂ, ਸਭ ਮੇਰੇ ਨਾਮ ਧਰ ਗਈ ਤੂੰ,
ਅਸੀਂ ਹਾਰ ਕੇ ਵੀ ਜਿੱਤ ਚੱਲੇ, ਜਿੱਤ ਕੇ ਵੀ ਸਭ ਹਰ ਗਈ ਤੂੰ,
ਹਾਸਾ ਤੈਨੂੰ ਨਸੀਬ ਨਈ ਹੋਣਾ, ਹੰਝੂ ਸਾਡੀ ਝੋਲੀ ਭਰ ਗਈ ਤੂੰ
ਅਸੀਂ ਜਿਉਂਦੇ ਲਾਸ਼ ਬਣ ਚਲੇ, ਸਾਡੇ ਲਈ ਸਦਾ ਮਰ ਗਈ ਤੂੰ :( :'(

Munda Dil utte laa beh gya

ਲੱਭ ਲੱਭ ਰਹਿੰਦਾ ਸੀ #STATUS ਓਹ ਪਾਉਂਦਾ ਨੀ ;)
ਬੀਰਬਲ ਜਿੰਨਾ ਸੀ #ਦਿਮਾਗ ਓਹ ਚਲਾਉਂਦਾ ਨੀ...

ਤੇਰੇਆ #ਕਮੈਂਟਾ ਨਾਲ ਵਧਦਾ ਸੀ ਖੂਨ
ਮੁੰਡਾ ਮੁੱਖੜਾ ਸੁਕਾ ਕੇ ਬਹਿ ਗਿਆ... :(

ਤੂੰ #FACEBOOK ਤੌ #DELETE ਕਰਤਾ
ਮੁੰਡਾ #ਦਿਲ ਉੱਤੇ ਲਾ ਕੇ ਬਹਿ ਗਿਆ.... :'(

Oh Kasoor Karke vi Bekasoor ho gye

ਜਿੰਨਾਂ ਨੂੰ ਅਸੀਂ ਲੁੱਕ ਲੁੱਕ ਕੇ ਪਿਆਰ ਕੀਤਾ,
ਉਨਾਂ ਨੇ ਜ਼ਲੀਲ ਸਾਨੂੰ ਯਾਰੋ ਸ਼ਰੇਆਮ ਕੀਤਾ,
ਸਾਡੇ ਲਈ ਜਿੰਨਾਂ ਦਾ #ਪਿਆਰ ਅਨਮੋਲ ਸੀ,
ਉਨਾਂ ਸਾਡਾ ਪਿਆਰ ਪਲਾਂ ਚ ਨਿਲਾਮ ਕੀਤਾ,
ਆਪ ਉਹ ਯਾਰੀ ਤੋੜ ਕੇ ਵੀ ਮਸ਼ਹੂਰ ਹੋ ਗਏ,
ਸਾਨੂੰ ਯਾਰੀ ਨਿਭਾਉਣ ਲਈ ਵੀ ਬਦਨਾਮ ਕੀਤਾ,
ਸਾਰੇ ਕਰਕੇ ਕਸੂਰ ਵੀ ਉਹ ਬੇਕਸੂਰ ਹੋ ਗਏ,
ਕੱਲਾ ਕੱਲਾ ਇਲਜ਼ਾਮ ਸੱਜਣਾ ਮੇਰੇ ਨਾਮ ਕੀਤਾ
ਸਾਹ ਚਲਦਿਆਂ ਵੀ ਅਸੀਂ ਹਾਂ ਲਾਸ਼ ਬਣ ਚੱਲੇ,
ਐਸਾ ਸੱਜਣਾਂ ਨੇ ਸਾਡੀ ਮੌਤ ਦਾ ਇੰਤਜ਼ਾਮ ਕੀਤਾ... :(

Jad Mere Dil Ne Dhadkna Chad Ditta

ਉਹਨਾਂ ਲਈ ਜਦ ਅਸੀਂ ਭਟਕਣਾ ਛੱਡ ਦਿੱਤਾ,
ਯਾਦ 'ਚ ਉਹਨਾਂ ਦੀ ਜਦ ਤੜਫਣਾ ਛੱਡ ਦਿੱਤਾ,
ਉਹ ਰੋਏ ਤਾਂ ਬੁਹਤ ਕੋਲ ਆ ਕੇ ਮੇਰੇ,
ਜਦ ਮੇਰੇ ਦਿਲ ਨੇ ਧੜਕਣਾ ਛੱਡ ਦਿੱਤਾ...

Ohna Layi Jad Asin Bhatakna Chad Ditta,
Yaad Ch Ohna Di Jad Tadafna Chad Ditta,
Oh Roye Tan Bahut Kol Aa Ke Mere,
Jad Mere Dil Ne Dhadkna Chad Ditta...