Rabb varge lok dil tod dinde
ਪਹਿਲਾ ਯਾਰੀ ਲਾਉਂਦੇ ਨੇ__
ਫਿਰ ਸਾਰੀ ਰਾਤ ਰਵਾਉਂਦੇ ਨੇ__
ਰੂਹ ਕੱਡ ਕੇ..... ਜਿਸਮ __ਤਾ ਮੋੜ ਦਿੰਦੇ ਨੇ__
ਮੈਨੂ ਨਹੀ ਸੀ ਪਤਾ ਕਿ
ਰਬ ਵਰਗੇ ਲੋਕ ਵੀ ਦਿਲ ਤੋੜ ਦਿੰਦੇ ਨੇ....
ਪਹਿਲਾ ਯਾਰੀ ਲਾਉਂਦੇ ਨੇ__
ਫਿਰ ਸਾਰੀ ਰਾਤ ਰਵਾਉਂਦੇ ਨੇ__
ਰੂਹ ਕੱਡ ਕੇ..... ਜਿਸਮ __ਤਾ ਮੋੜ ਦਿੰਦੇ ਨੇ__
ਮੈਨੂ ਨਹੀ ਸੀ ਪਤਾ ਕਿ
ਰਬ ਵਰਗੇ ਲੋਕ ਵੀ ਦਿਲ ਤੋੜ ਦਿੰਦੇ ਨੇ....
ਇਸ ਤੋਂ ਪਹਿਲਾ ਕਿ ਇਹ ਵਕਤ ਸਾਨੂੰ ਬੇਵਫਾ ਕਰਦੇ
ਕਿਉਂ ਨਾ ਸੱਜਨਾਂ ਆਪਾਂ ਜੁਦਾ ਹੋ ਜਾਈਏ
ਜਿਵੇ ਤੂੰ ਅੱਜ ਹੀਰੇ ਤੋ ਬਣ ਗਈ ਪੱਥਰ
ਕੀ ਪਤਾ ਕੱਲ ਅਸੀ ਵੀ ਕੀ ਤੋ ਕੀ ਹੋ ਜਾਈਏ
ਕਦੀ ਕਦੀ ਇਹ ਦਿਲ ਜ਼ਰੂਰ ਰੋਂਦਾਂ ਹੈ,
ਜਦੋ ਕੋਈ ਆਪਣਾ ਮਿਲ ਕੇ ਦੂਰ ਹੁੰਦਾ ਹੈ।
ਬਹੁਤ ਰੋਂਦੀਆਂ ਨੇ ਇਹ ਕਮਬਖਤ ਅੱਖਾਂ,
ਕਿਉਂਕਿ ਦਿਲ ਨਾਲੋਂ ਜਿਆਦਾ
ਕਸੂਰ ਇਹਨਾਂ ਦਾ ਹੁੰਦਾ ਹੈ... :(
ਦਿਸੇਂ ਨਾ ਤੂੰ ਮੈਨੂੰ ਵੇ, ਮੈਂ ਫਿਰਾਂ ਤੈਨੂੰ ਲੱਭ ਦੀ
ਕਦੀ ਬੂਹੇ, ਕਦੀ ਕੋਠੇ ਚੜ੍ਹ ਕੇ, ਮੈਂ ਸੱਦ ਦੀ
ਚਿੱਤ ਲੱਗਦਾ ਨਾ ਯਾਦਾਂ ਬੜਾ ਆਉਂਦੀਆ ਨੇ....
ਸੱਜਣਾ ਦੂਰ ਗਿਆ, ਕਰ ਮੈਨੂੰ ਚੂਰ ਗਿਆ.....
ਕਾਹਤੋਂ ਤੜਪਾਵੇਂ ਹੋ ਕੀ ਕਸੂਰ ਗਿਆ....
ਸੱਜਣਾ ਦੂਰ ਗਿਆ, ਕਰ ਮੈਨੂੰ ਚੂਰ ਗਿਆ......
ਹਰ ਪਲ ਤੇਰੀ ਯਾਦ ਸਤਾਵੇ
ਸਾਨੂੰ ਭੁੱਲ ਜਾਣ ਵਾਲੀਏ
ਜਦੋਂ ਆਵੇ ਬੜੀ ਅੱਗ ਜਿਹੀ ਲਾਵੇ
ਸੀਨੇ ਠੰਡ ਪਾਉਣ ਵਾਲੀਏ
ਹਰ ਪਲ ਤੇਰੀ ਯਾਦ ਸਤਾਵੇ
ਸਾਨੂੰ ਭੁੱਲ ਜਾਣ ਵਾਲੀਏ
ਕੋਲ ਹੁੰਦਿਆ ਹਜਾਰਾਂ ਕੋਹਾਂ ਦੂਰ ਹੋ ਗਈ
ਦੱਸ ਕਿਹੜੀ ਗੱਲੋਂ ਮਜਬੂਰ ਹੋ ਗਈ
ਤੇਰੇ ਵਾਜੋਂ ਕੁੱਝ ਦਿਲ ਨੂੰ ਨਾ ਭਾਵੇ
ਕਸੂਤਾ ਰੋਗ ਲਾਉਣ ਵਾਲੀਏ
ਹਰ ਪਲ ਤੇਰੀ ਯਾਦ ਸਤਾਵੇ
ਸਾਨੂੰ ਭੁੱਲ ਜਾਣ ਵਾਲੀਏ