Jatt Jutti Thalle Rakhda Sare Ni
ਜੱਟ ਆਸ਼ਿਕ ਕਦਰਾਂ ਦਾ
ਤੂੰ ਬੇਕਦਰੀ ਏ ਨਾਰੇ ਨੀ
ਜਿਹੜੇ ਡੁੱਲੇ ਫਿਰਦੇ ਨੇ ਹੁਸਨ ਤੇਰੇ ਤੇ
ਜੱਟ ਜੁੱਤੀ ਥੱਲੇ ਰੱਖਦਾ ਸਾਰੇ ਨੀ...
ਜੱਟ ਆਸ਼ਿਕ ਕਦਰਾਂ ਦਾ
ਤੂੰ ਬੇਕਦਰੀ ਏ ਨਾਰੇ ਨੀ
ਜਿਹੜੇ ਡੁੱਲੇ ਫਿਰਦੇ ਨੇ ਹੁਸਨ ਤੇਰੇ ਤੇ
ਜੱਟ ਜੁੱਤੀ ਥੱਲੇ ਰੱਖਦਾ ਸਾਰੇ ਨੀ...
Ni tu faishna di maari..
Jatt pyar da pujari
ni main geet tere gawa
Nitt sirre diya lawa
1 baar dekhi billo haa karke
jatt leju tainu asle di sha karke
Dil karda ghumiye lamiya cara ch,
akh har wele rehndi sohniya naara ch,
padh-likh ke v jado mille na naukri
fer dil kehnda dam na ehna sarkara ch....
ki hoya je sirf ikk de hi
Dil vich dhadakde haan
fer ki hoya je sirf ikk de hi
Dil vich dhadakde haan
.
par
akhan ch tan bahut de radakde haan o_O
ਨਾ ਮਾੜਾ ਕਹੀਦਾ ਤੇ ਨਾ ਕਹਾਈਦਾ,
ਸਦਾ ਉਸ ਸੱਚੇ ਪਾਤਸ਼ਾਹ ਦਾ ਸ਼ੁਕਰ ਮਨਾਈਦਾ,
ਜੇ ਚਾਰ ਦਿਨ ਲੁੱਟੇ ਨਾ ਨਜ਼ਾਰੇ ਬੱਲੀਏ ,
ਫੇਰ ਦੱਸ ਫਾਇਦਾ ਕੀ #ਜਵਾਨੀ ਆਈਦਾ...