Page - 112

Sadi Zindagi Wich Koi Hundi

ਕਾਸ਼ ਹੁੰਦੀ ਸਾਡੀ ਜ਼ਿੰਦਗੀ ਵਿਚ ਇਦਾਂ ਦੀ
ਜਿਸ ਨੂੰ ਆਪਣਾ ਹਰ ਇੱਕ ਦੁੱਖ ਸੁਣਾ ਲੈਂਦੇ...
ਜੇ ਰੋ ਪੈਂਦੀ ਸਾਡੇ ਦੁੱਖ ਸੁਣ ਕੇ ਤਾਂ
ਉਸ ਦੇ ਗਲ ਲਗ ਉਸ ਨੂੰ ਚੁੱਪ ਕਰਾ ਲੈਂਦੇ...

Yaar sare ne atttttt mere

Yaar sare ne atttttt mere ajj bhavein ghatt ne,
je koi payi je panga ta dinde fatte chakk ne,
sadi eh sardari nu malkaa apni niga ch rakhin
Rabba mere yaaran nu tu Bass chardi kla wich rakhin...

Mirza kehnda Ranjha Maardu

ਦੇਖੀ ਨਹੀਂ ਜਿਸ ਜੱਟ ਦੇ ਪੁੱਤ ਨੇ ਕਹੀ ਕਦੇ ਵੀ ਫੜ ਕੇ,
ਫੇਸਬੁੱਕ ਤੇ ਚੈਟਿੰਗ ਕਰਦਾ ਨਿੱਤ ਚੁਬਾਰੇ ਚੜ ਕੇ,
ਫੋਨ-ਫਾਨ ਤੇ ਮਾਰੇ ਗੱਲਾਂ ਪਿਛਲੇ ਅੰਦਰ ਵੜ ਕੇ,
ਉੱਠਦਾ ਜਿਹੜਾ ਦੁਪਿਹਰੇ ਫੇਰ ਵੀ ਨੀਂਦਰ ਰੜਕੇ,
ਹੀਰ ਰੁੱਸ ਗਈ ਰਾਂਝੇ ਨਾਲ ਸਾਹਿਬਾ ਕਰਕੇ,
ਸਾਹਿਬਾ ਨੇ ਰਾਂਝਾ ਫਸਾ ਲਿਆ ਪੈਸੇ ਕਰਕੇ,
ਹੁਣ ਹੀਰ ਲੱਭਦੀ ਮਿਰਜਾ ਰਾਂਝੇ ਨੂੰ ਸਬਕ ਸਿਖਾਉਣ ਕਰਕੇ,
ਮਿਰਜਾ ਕਹਿੰਦਾ ਹੀਰ ਨੂੰ ਮੈ ਰਾਂਝਾ ਮਾਰਦੂ ਤੇਰੇ ਕਰਕੇ

Kha Ke Kaali Naagni

ਖਾ ਕੇ ਕਾਲੀ ਨਾਗਣੀ ਅੱਖਾਂ
ਏਅਰ ਟੈੱਲ ਦੀ ਰੇਂਜ ਵਾਂਗੂੰ ਖੜੀਆ ਨੇ..
ਜਿਹੜੀਆਂ #ਇਸ਼ਕ ਪੜ੍ਹਾਈਆਂ ਤੂੰ ਹੁਣ ਪੜ੍ਹੇਂ
ਉਹ ਪੰਜ ਸਾਲ ਪਹਿਲਾਂ ਯਾਰ ਨੇ ਪੜ੍ਹੀਆਂ ਨੇ... :D :P

Ni Asin Feel Ni Karde

ਇਹ ਖੁੱਲੇ ਖਾਤੇ ਯਾਰੀ ਦੇ, ਨੀ ਅਸੀ ਸੀਲ ਨੀ ਕਰਦੇ,
ਗੱਲ ਗੱਲ ਤੇ ਉਡਾਵੇਂ ਖਿੱਲੀਆਂ ਸਾਡੇ ਪਿਆਰ ਦੀਆਂ,
ਨੀ ਅਸੀਂ ਫੀਲ ਨੀ ਕਰਦੇ, ਅਸੀਂ ਫੀਲ ਨੀ ਕਰਦੇ...