Koi Insaan bura nahi hunda
ਕੋਈ ਇਨਸਾਨ #ਬੁਰਾ ਨਹੀ ਹੁੰਦਾ
ਸੋਚ ਬੁਰੀ ਹੁੰਦੀ ਹੈ
ਜਦ ਸਮੇਂ ਨਾਲ ਸੋਚ ਬਦਲ ਜਾਂਦੀ,
ਤਾਂ ਉਹੀ ਇਨਸਾਨ ਚੰਗਾ ਬਣ ਜਾਂਦਾਹੈ...
ਕੋਈ ਇਨਸਾਨ #ਬੁਰਾ ਨਹੀ ਹੁੰਦਾ
ਸੋਚ ਬੁਰੀ ਹੁੰਦੀ ਹੈ
ਜਦ ਸਮੇਂ ਨਾਲ ਸੋਚ ਬਦਲ ਜਾਂਦੀ,
ਤਾਂ ਉਹੀ ਇਨਸਾਨ ਚੰਗਾ ਬਣ ਜਾਂਦਾਹੈ...
ਪਿਛਲਾ ਖਤਮ ਤੇ ਨਵਾਂ ਤਿਆਰ__
ਖੇਡ ਤਮਾਸ਼ਾ ਹੈ #ਸੰਸਾਰ __
ਖੇਡ ਖੇਡ ਵਿੱਚ #ਫੁੱਲ ਖਿਲਾਵੇ, #ਖੁਸ਼ੀ ਚ ਡੇਗਣ ਵਾਲਾ__
#ਰੱਬ ਤੋਂ ਵੱਡਾ ਕੌਣ ਖਿਡਾਰੀ ਖੇਡਾਂ ਖੇਡਣ ਵਾਲਾ _/\_
ਰੋਜ਼ ਸੋਚ ਕੇ ਆਈਦਾ
ਕੇ ਤੈਨੂੰ ਸਬ ਕੁਝ ਦੇਣਾ ਅੱਜ ਬੋਲ,
ਪਰ ਕੀ ਕਰੀਏ.... ਸਭ ਕੁਝ ਭੁੱਲ ਜਾਂਦਾ
ਜਦੋਂ ਤੂੰ ਆਉਣੀ ਏ ਮੇਰੇ ਕੋਲ... :(
ਯਾਦਾਂ ਅਾਉਂਦੀਆਂ ਜਦੋਂ ਇੱਕਠੇ ਰਹਿੰਦੇ ਹੁੰਦੇ ਸੀ,
ਕੌਣ ਮੈਗੀ ਜ਼ਿਆਦਾ ਖਾਉ, ਨਾਲੇ ਛੋਟੀ ਜਿਹੀ ਚੌਕਲੇਟ ਪਿੱਛੇ ਵੀ ਲੜਦੇ ਹੁੰਦੇ ਸੀ,
ਟੀ ਵੀ ਦੇ ਚੈਨਲ ਬਦਲਣ ਲਈ ਕਿਵੇ ਮਰਦੇ ਹੁੰਦੇ ਸੀ,
ਮੰਮੀ ਨੂੰ ਸ਼ਿਕਾਇਤਾਂ ਲਾਉਣ ਲਈ ਇੱਕ ਦੂਜੇ ਦੀਆਂ ਗਲਤੀਆਂ ਲੱਭਦੇ ਹੁੰਦੇ ਸੀ,
ਆਇਸ ਕਰੀਮ ਫਰਿੱਜ਼ ਚੋ ਕਿਸਨੇ ਖਾ ਲਈ, ਖਾਲੀ ਪੈਕਟ ਨੂੰ ਦੇਖ ਕੇ ਸੜਦੇ ਹੁੰਦੇ ਸੀ,
ਸਕੂਲ ਬੈਗ ਚੋ ਰੋਟੀ ਕੀਹਦੀ ਬਚੀ ਵੇਖ ਕੇ ਮੰਮੀ ਨੂੰ ਦੱਸਦੇ ਹੁੰਦੇ ਸੀ,
ਭੈਣਾਂ ਵਿਆਹ ਤੋਂ ਬਾਅਦ ਚਲੇ ਜਾਂਦੀਆਂ, ਬੱਸ ਯਾਦਾਂ ਰਹਿ ਜਾਂਦੀਆਂ,
ਅਸੀਂ ਸਾਰੇ ਜਣੇ ਇਕੱਠੇ ਕਿੰਨੀਆਂ ਮੌਜਾਂ ਕਰਦੇ ਹੁੰਦੇ ਸੀ...
1. ਦੋਸਤੀ ਕਰਨਾ ਆਸਾਨ, ਨਿਭਾਉਣਾ ਮੁਸ਼ਕਿਲ
2. ਪਿਆਰ ਕਰਨਾ ਆਸਾਨ, ਪਾਉਣਾ ਮੁਸ਼ਕਿਲ
3. ਭਰੋਸਾ ਤੋੜਨਾ ਆਸਾਨ, ਕਰਨਾ ਮੁਸ਼ਕਿਲ
4 ਯਾਦ ਕਰਨਾ ਆਸਾਨ, ਭੁੱਲਣਾ ਮੁਸ਼ਕਿਲ
5. ਝੂਠ ਬੋਲਨਾ ਆਸਾਨ, ਸਚ ਸੁਣਨਾ ਮੁਸ਼ਕਿਲ
6. ਕਿਸੇ ਨੂੰ ਰੁਵਾਉਣਾ ਆਸਾਨ, ਹਸਾਉਣ ਮੁਸ਼ਕਿਲ
7. ਕਿਸੇ ਦੇ ਬਿਨਾ ਮਰਨਾ ਆਸਾਨ, ਜੀਣਾ ਮੁਸ਼ਕਿਲ