Page - 109

Ni munda tere te marda E

pehli nazar ch tere naal ho gya pyar ni.
kina krde aa pyar kade Dil andr chaatti maar ni.
tenu paun layi roj navi skeem karda e,
haan karde ni munda tere te marda e...

Suit Patiala Te Punjabi Jutti

ਪਾ ਸੂਟ ਪਟਿਆਲਾ ਤੇ ਪੈਰੀ ਪੰਜਾਬੀ ਜੁੱਤੀ,
ਰੋਹਬ ਕੈਮ ਕਰੀ ਜਾਂਦੀ ਏ
LG ਦੇ ਰੌਂਦ ਜਿਹੀ ਨਾਰ,
KiLL ਗੱਬਰੂ ਨੂੰ ਕਰੀ ਜਾਂਦੀ ਏ...

Jidhar dekha disdi aa tu ni

Wakhri a soorat wakhri aa rooh ni
jidhar main dekha disdi aa tu ni
Akh teri kashni roop dhup warga
nakhre tere da pani fira bharda
#ishq tere ch har tap jani joo ni
ikk chann ambran da ikk chann tu ni..

Punajb hun badal gya

NOON, MORNING, HELLO, 
THANK YOU, SORRY.
ਪੈਸੇ ਨੇ ਸਭ ਦੀ ਮਤ ਮਾਰੀ ,
ਸਾਂਝ ਪਿਆਰ ਸਭ ਬੈਠੇ ਵਿਸਾਰੀ,
MOM, DAD, UNCLE , AUNTY ਵਿਚਾਰੀ,
ਭੰਬਲ ਭੂਸੇ ਵਿਚ ਪਾਈ ਰਿਸ਼ਤੇਦਾਰੀ,
ਨਮਸਤੇ, ਸਤਿ ਸ਼੍ਰੀ ਅਕਾਲ ਬੁਲਾਵੇ ਕੋਈ ਟਾਂਵਾ,
#ਪੰਜਾਬ ਹੁਣ ਬਦਲ ਗਇਆ, ਤੁਹਾਨੂੰ ਕੀ ਕੀ ਹੋਰ ਸੁਣਾਵਾਂ,
ਪੰਜਾਬ ਹੁਣ ਬਦਲ ਗਇਆ, ਕੈਸੀਆ ਚਿੰਬੜੀਆਂ ਪੱਛਮੀ ਬਲਾਂਵਾਂ...

Paise naal hi lobh hankaar vadhe

ਸੁਣਿਆ ਪੈਸੇ ਨਾਲ ਹੀ ਲੋਭ ਹੰਕਾਰ ਵਧੇ, ਫਿਰ ਮੈਂ ਪੈਸੇ ਨੂੰ ਕਿਉਂ ਸਨਮਾਨ ਦਿਆਂ,
ਪ੍ਰਸਿਧੀ ਤੇ ਪੈਸੇ ਕਰਕੇ ਜੇ ਆਪਣੇ ਦੂਰ ਹੋ ਜਾਣ, ਫਿਰ ਇਹਨਾਂ ਦੋਵਾਂ ਨੂੰ ਘਰ ਕਿਉਂ ਆਣ ਦਿਆਂ,
ਰੱਬਾ ਦੇਵੀਂ ਇਨ੍ਹਾ ਪਰਿਵਾਰ ਢਿੱਡ ਭਰ ਖਾਵੇ, ਘਰ ਆਵੇ ਨੂੰ ਵੀ ਭੁੱਖਾ ਕਿਉਂ ਜਾਣ ਦਿਆਂ,
ਵਜੂਦ `ਮੇਹਮਾਨ` ਦਾ ਤਾਂ ਰੱਬਾ ਤੇਰੀ ਮੇਹਰ ਕਰਕੇ, ਓਉਦਾਂ ਔਕਾਤ ਕੀ ਵੱਖਰੀ ਪਰਛਾਂ ਦਿਆਂ...