Page - 122

Eh Duniya Hogi Luttan Wich

ਮੇਹਨਤ ਨਾਲ ਪੂਰੀ ਪੈਣੀ ਨੀਂ, ਤੇਰੇ ਲਈ ਰੋਟੀ ਰਹਿਣੀ ਨੀਂ,
ਇਹ ਕੰਧ ਗਰੀਬੀ ਢਹਿਣੀ ਨੀਂ, ਜਿੰਨਾ ਵੀ ਮਰ ਮਰ ਟੁੱਟੀ ਜਾ,
ਇਹ ਦੁਨੀਆਂ ਹੋਗੀ ਲੁੱਟਣ ਦੇ ਵਿੱਚ, ਤੂੰ ਵੀ ਰਲ ਕੇ ਲੁੱਟੀ ਜਾ...
Mehnat Naal Puri Paini Ni, Tere Layi Roti Rehni Ni,
Eh Kandh Garibi Dhehni Ni, Jinna Vi Mar Mar Tutti Ja,
Eh Duniya Hogi Luttan De Wich, Tu Vi Ral Ke Lutti Jaa

Jehde Yaar Si Choti De

ਉਹਨਾਂ ਨਾਲ ਕੀ ਲਾਈਏ Yari,
ਜਿਹੜੇ ਮਾਲਕ ਨੀਤ ਨੇ ਖੋਟੀ ਦੇ"
.
.
.
Main ਦੇਖੇ ਬਦਲੇ Kudiya ਲਈ,
ਜੋ ਕਹਾਉਂਦੇ ਯਾਰ ਸੀ ਚੋਟੀ ਦੇ !!!

Kiun Kita Dhokha Jawab Sanu Chahida

ਜੇ ਛੱਡਣਾ ਸੀ ਸਾਨੂੰ ਫਿਰ,
ਪਿਆਰ ਕਾਹਨੂੰ ਪਾਇਆ ਸੀ,
ਜੇ ਮਾਰਨਾਂ ਸੀ ਜਿਉਂਦੇ ਫਿਰ,
ਜਿਉਂਣਾ ਕਿਉਂ ਸਿਖਾਇਆ ਸੀ,
ਪਲ਼ ਪਲ਼ ਮਰਨੇ ਨੂੰ , ਕਿੰਝ ਛੱਡ ਜਾਈਦਾ,
ਕਿਉਂ ਕੀਤਾ ਧੋਖਾ, ਇਹ ਜਵਾਬ ਸਾਨੂੰ ਚਾਹੀਦਾ,

ਦੱਸ ਕਿਉਂ ਕੀਤਾ ਸਾਨੂੰ,
ਡੱਬਲ ਕਰੌਸ ਨੀ, 
ਉੱਝ ਛੱਡ ਦੇਦੀ,
ਭੋਰਾ ਵੀ ਨਾ ਹੁੰਦਾ ਰੋਸ ਨੀ,
ਅੰਬਰਾਂ ਤੇ ਚਾਹੜ ਨਹੀਂਓ, ਧਰਤੀ ਤੇ ਲਾਹੀਦਾ,
ਕਿਉਂ ਕੀਤਾ ਧੋਖਾ, ਇਹ ਜਵਾਬ ਸਾਨੂੰ ਚਾਹੀਦਾ

Zindagi ch ohi haarde ne

ਕਿਸੇ ਦੀ ਕੁੱਲੀ ਨੂੰ ਅੱਗ ਲਾ ਕੇ,
ਕਈ ਹੱਸਦੇ ਤਾੜੀਆਂ ਮਾਰਕੇ ਨੇ,

ਦੋਵੇਂ ਹੱਥ ਜਹਾਨ ਤੋਂ ਜਾਣ ਖਾਲੀ,
ਯਾਰੋ ਜਿੰਦਗੀ 'ਚ ਉਹੀ ਹਾਰਦੇ ਨੇ...

Sade Dil te bhagat singh likhia

ਦੇਸ਼ ਲਈ ਮਰ ਮਿੱਟਣ ਵਾਲੇ ਪਰਵਾਨੇਆ ਨੂੰ ਪ੍ਰਣਾਮ
ਭਗਤ ਸਿੰਘ ਸਰਦਾਰ ਦੀ ਸੱਚੀ ਸੋਚ ਨੂੰ ਸਦਾ ਸਲਾਮ
ਦੇਸ਼ ਲਈ ਮਰ ਮਿੱਟਣ ਵਾਲੇ ਪਰਵਾਨੇਆ ਨੂੰ ਪ੍ਰਣਾਮ
ਭਗਤ ਸਿੰਘ ਸਰਦਾਰ ਦੀ ਸੱਚੀ ਸੋਚ ਨੂੰ ਸਦਾ ਸਲਾਮ
ਉਹ ਲੋਕ ਮਨਾਂ ਉੱਤੇ ਰਾਜ ਤੇਰਾ ਚੱਲਦਾ ਸਿਆਸੀ ਜਿਆ ਦੀ ਥੌੜ ਕੋਈ ਨਾ
ਸਾਡੇ ਦਿਲ ਤੇ ਭਗਤ ਸਿੰਘ ਲਿੱਖਆ ਕਾਗਜਾਂ ਦੀ ਲੋੜ ਕੋਈ ਨਾ
ਸਾਡੇ ਦਿਲ ਤੇ ਭਗਤ ਸਿੰਘ ਲਿੱਖਆ ਕਾਗਜਾਂ ਦੀ ਲੋੜ ਕੋਈ ਨਾ...