ਨੀਚੇ ਬੈਠ ਕੇ ਦੇਖ ਦੁਨਿਆ ਊਂਚਾ ਹੈ ਸ਼ਿਖਰ
ਸਿਮਰ ਸਿਮਰ ਹਰਿ ਨਿਮਰ ਨਿਮਰ ਸਿਮਰ
ਨੀਚੇ ਬੈਠ ਨਾ ਫਿਸ੍ਲੇ ਕੋਊ ਉਠ ਖੜੇ ਕੋ ਫਿਕਰ
ਸਿਮਰ ਸਿਮਰ ਹਰਿ ਨਿਮਰ ਨਿਮਰ ਸਿਮਰ
ਨੀਚ ਗਿਆਂਨ ਅੰਜਨ ਗੁਰ ਕੀਆ ਊਂਚੇ ਸਭ ਨਿਮਖ
ਸਿਮਰ ਸਿਮਰ ਹਰਿ ਨਿਮਰ ਨਿਮਰ ਸਿਮਰ
ਤੁਹੀਂ ਖੁੰਦਕਾਰ ਮੇਰਾ ਮੇਰਾ ਤੁਮਹਿ ਮਿਟਾਓ ਤਿਮਰ
ਸਿਮਰ ਸਿਮਰ ਹਰਿ ਨਿਮਰ ਨਿਮਰ ਸਿਮਰ
ਓਂਕਾਰ ਤੋ ਬਣ ਗਿਆ ਖੁਦਾ ਲੈ ਅਲਾਹੀ ਜਿਗਰ
ਸਿਮਰ ਸਿਮਰ ਹਰਿ ਨਿਮਰ ਨਿਮਰ ਸਿਮਰ
Status sent by: Onkar Ghuman Punjabi Status
ਸਾਡੇ ਕੋਲ ਸੀ ਬੁੱਲੇਟ ਉਹ ਸੀ #Audi ਦੀ ਸ਼ੌਕੀਨ ,
ਮੈਂ ਸੀ ਪਾਉਂਦਾ #ਦੇਸੀ ਬਾਣੇ ਓਹ ਸੀ ਪਾਉਂਦੀ ਟੋਪ ਜੀਨ,
ਉਹਦੇ #iPhone ਉੱਤੇ #YoYo ਵੱਜਦਾ ,
ਸਾਡੇ #Ford ਉੱਤੇ ਸੀਗਾ ਚਮਕੀਲਾ ਗੱਜਦਾ ,
ਬੱਸ ਇਕੋ ਗੱਲ ਉਹਦੀ ਮੈਨੂੰ ਚੰਗੀ ਲੱਗੀ ਸੀ ,
ਉਹ ਵੀ #Khant ਵਾਲੇ ਮਾਨ ਦੀ ਫੈਨ ਵੱਡੀ ਸੀ
Status sent by: Aman Sidhu Punjabi Status
:-
(ਸ) ਸੱਸਾ = ਪਹਿਲਾ ਅਖੱਰ ਸਰਦਾਰ ਜੋ,
ਲਿਆ ਸੀਸ ਤਲ਼ੀ ਤੇ ਧਰ ਧਰ ਕੇ
(ਰ) ਰਾਰਾ = ਰਣਾਂ ਨੂੰ ਜਿੱਤਣਾਂ ਸ਼ੋਂਕ ਸਾਡਾ,
ਵੈਰੀ ਭੱਜ ਗਏ ਮੈਦਾਨੋਂ ਡਰ ਡਰ ਕੇ
(ਦ) ਦੱਦਾ = ਦਸਾਂ ਗੁਰੂਆਂ ਨੇ ਸਾਨੂੰ ਮਾਣ ਦਿੱਤਾ,
ਅਸੀਂ ਪੱਕੇ ਹਾਂ ਦੇਗਾਂ ਵਿੱਚ ਰੜ੍ਹ ਰੜ੍ਹ ਕੇ
(ਰ) ਰਾਰਾ = ਰਾਖੇ #ਭਾਰਤ ਦੇਸ਼ ਦੇ ਹਾਂ,
ਤਾਂਇਉਂ ਚੜ੍ਹਦੇ ਹਾਂ ਸੂਲੀ ਤੇ ਹੱਸ ਹੱਸ ਕੇ
Status sent by: Amar Aulakh Punjabi Status
ਲੋੜ ਨਹੀਂ ਸਾਨੂੰ ਏਹੋ ਜਹੇ ਭਗਵਾਨਾਂ ਦੀ
ਕੀਮਤ ਨਾ ਸਮਝਣ ਜੋ ਇਨਸਾਨੀ ਜਾਨਾਂ ਦੀ
ਭੁੱਖ ਨਾਲ ਬੱਚੇ ਤੜਫ ਤੜਫ ਕੇ ਮਰਦੇ ਨੇ ,
ਪੱਥਰਾਂ ਅੱਗੇ ਲੋੜ ਕੀ ਦੱਸ ਪਕਵਾਨਾਂ ਦੀ
ਹਿੰਦੂ ਮੁਸਲਿਮ ਸਿੱਖ ਕਹਿੰਦੇ ਸਭ ਭਾਈ ਹਨ ,
ਖਬਰੇ ਲੋੜ ਕਿਉ ਪੈ ਜਾਂਦੀ ਭਗਵਾਨਾ ਦੀ ...
Status sent by: Sweety Punjabi Status
ਸ਼ਕਲੋਂ ਮਾੜੇ ਨੀ ਪਰ ਅਕਲੋਂ ਠੀਕ ਹੀ ਆਂ
ਤੇਰੇ ਵਰਗੀ ਤੋਂ ਬਚਣਾ ਅਸੀਂ ਮੁੱਡ ਤੋਂ ਸਿੱਖੇ ਹਾਂ
ਚੰਗਿਆ ਨਾਲ ਚੰਗੇ ਨੀ ਮੰਦਿਆ ਨਾਲ ਮੰਦੇ ਆਂ
ਨੀ ਤੂੰ Shehran ਬਣ ਚੱਲੀ
ਅਸੀਂ ਪੇਂਡੂ ਜੇ ਚੰਗੇ ਆਂ, ਦੇਸੀ ਜੇ ਚੰਗੇ ਆਂ !
Status sent by: Aman Sidhu Punjabi Status