Page - 123

Kyun Propose Mod ta Yaaran Da

ਰੋਜ਼ Profile ਫੋਲੇਂ
ਕਦੇ #ਦਿਲ ਫੋਲ ਲਾ ਯਾਰਾਂ ਦਾ
.
.
.
.
ਕਿਉਂ ਆਕੜ ਦੀ ਮਾਰੀ ਨੇ
#Propose ਮੋੜ ਤਾਂ ਯਾਰਾ ਦਾ

Sohni Yaar Da Didar Kar Laindi

ਕੱਚਾ ਘੜਾ ਜੇ ਨਾ ਹੁੰਦਾ ਸੋਹਣੀ ਦਾ,
ਯਾਰ ਦਾ ਦੀਦਾਰ ਕਰ ਲੈਂਦੀ....
ਰੱਬ ਉਹਨੂੰ ਮਿਲ ਜਾਣਾ ਸੀ,
ਜੇ ਦਰਿਆ ਨੂੰ ਪਾਰ ਕਰ ਲੈਂਦੀ…

Har koi Saleti Heer Nahi Hundi

ਹਰ ਪੈਰ ਵਿਚ ਜੰਜੀਰ ਨਹੀ ਹੁੰਦੀ
ਪਰਛਾਵੇਂ ਵਿਚ ਕਦੇ ਤਸਵੀਰ ਨਹੀ ਹੁੰਦੀ
ਹਰ ਕੋਈ ਕਿਵੇਂ ਬਣ ਜਾਵੇ, ਰਾਂਝਾ ਜੋਗੀ ਯਾਰੋਂ
ਕਿਉਂਕਿ ਹਰ ਮਸ਼ੂਕ਼ ਸਲੇਟੀ-ਹੀਰ ਨਹੀ ਹੁੰਦੀ

Mere Ghar Nu Kachhe Raah Jande

ਨੀ ਤੇਰੇ ਸ਼ਹਿਰੀਏ ਦੋ ਪੈੱਗ ਪੀ ਕੇ ਸੌਂ ਜਾਦੇ
ਤੇ ਸਾਡੇ ਪੀ ਕੇ ਮਾਰਦੇ ਬੱੜਕਾਂ ਨੀ
ਨੀ ਮੇਰੇ ਘਰ ਨੂੰ ਕੱਚੇ ਰਾਹ ਜਾਦੇ
ਤੇਰੇ ਘਰ ਨੂੰ ਪੱਕੀਆਂ ਸੜਕਾ ਨੀ...

Lok Nafrat vi dil naal karde ne

salamat rehan oh lok jo nafrat mainu karde ne
chalo pyar nai te nafrat sahi
oh! mainu poore dil naal karde ne
te shiddat naal karde ne....