Time Time Di Gall Hai
ਟਾਈਮ-ਟਾਈਮ ਦੀ ਗੱਲ ਹੈ ਮਿੱਤਰੋ,
ਮੈਂ #ਟਾਈਮ ⏰ ਵੀ ਸਾਰੇ ਦੇਖੇ ਨੇ ,,,
ਜੋ ਨਾਲ ਟਾਈਮ ਦੇ ਬਦਲ ਗਏ,
ਓਹ #ਯਾਰ ਵੀ ਮਾੜੇ ਦੇਖੇ ਨੇ !!!
ਟਾਈਮ-ਟਾਈਮ ਦੀ ਗੱਲ ਹੈ ਮਿੱਤਰੋ,
ਮੈਂ #ਟਾਈਮ ⏰ ਵੀ ਸਾਰੇ ਦੇਖੇ ਨੇ ,,,
ਜੋ ਨਾਲ ਟਾਈਮ ਦੇ ਬਦਲ ਗਏ,
ਓਹ #ਯਾਰ ਵੀ ਮਾੜੇ ਦੇਖੇ ਨੇ !!!
ਦੇਸ਼ ਪਰਾਏ 🛩🛩 ਦੇ ਵਿੱਚ ਕਿਧਰੇ 💃🏼ਰਹਿੰਦੀ ਹੋਣੀ ਐ
ਵੱਡੀਆ 🚘 ਕਾਰਾ ਦੇ ਝੂਟੇ 🙎ਵੀ ਲੈਂਦੀ ਹੋਣੀ ਐ
ਟਿਕੀ ⭐️ਰਾਤ ਵਿੱਚ ਜਦ ਮੰਜੇ ਤੇ ਪੈਂਦੀ 🙎 ਹੋਣੀ ਐ
ਇੱਕ ਸੀ 🤔ਪਾਗਲ 🚶ਦਬੀ ਜਵਾਨ 'ਚ ਕਹਿੰਦੀ 🗣 ਹੋਣੀ ਐ
ਮਾੜੇ ਚੰਗੇ ਟਾਈਮ ਤਾਂ ਸੱਜਣਾਂ ਜਿੰਦਗੀ ਦੇ ਹਿੱਸੇ ਨੇ,
ਇਹੀ ਤਾਂ ਅਖੀਰ ਵਿੱਚ ਬਣ ਜਾਂਦੇ ਕਿੱਸੇ ਨੇ
ਨਫ਼ਾ ਨੁਕਸਾਨ ਜੇਕਰ ਪਹਿਲਾਂ ਹੀ ਪਤਾ ਲੱਗ ਜਾਵੇ,
ਫੇਰ ਬੰਦਾ, ਬੰਦਾ ਕਾਹਦਾ ਰੱਬ ਹੀ ਨਾ ਬਣ ਜਾਵੇ !!!
ਐਵੇਂ ਫੁਕਰੀ 😕 ਜਨਤਾ Ch ਗਿਣੀ ਨਾ,
ਨੀ ਮੁੰਡਾ High 😎 ਆ ਸਟੈਂਡ ਰੱਖਦਾ...
ਟੌਹਰ 😎 ਦੇਖ ਕੇ ਕਈਆ ਦੀ ਚੀਕ ਨਿੱਕਲੇ,
ਦੇਖ ਕੲੀਅਾਂ 👭 ਦਾ Blood ਘੱਟਦਾ ...