Page - 19

Nishane La Deyide

ਜਿਹੜੇ ਤੱਕ ਲਈਦੇ ਨੇ ਨਿਸ਼ਾਨੇ
ਅੱਖਾਂ ਬੰਦ ਕਰ ਕੇ ਵੀ ਲਾ ਦੇਈਦੇ,,,

ਬਣ ਸਕਦੇ ਨੀ ਰਾਂਝੇ ਵਾਂਗ ਦੀਵਾਨੇ
ਫੇਰ ਵੀ ਸੋਚਾਂ 'ਚ ਪਾ ਦੇਈਦੇ ?

Rabb Te Vishvas Rakhi

ਰੱਬ ਤੇ ਵਿਸ਼ਵਾਸ ਅਤੇ ਹੌਂਸਲਾ ਰੱਖੀਂ,,,
ਜੇ #ਸੂਰਜ ਛਿਪਿਆ ੲੇ ਤਾਂ ਚੜੇਗਾ ਜਰੂਰ ,
#ਕਿਸਮਤ 'ਚ ਪਏ ਹਨੇਰੇ ਨੂੰ ,
ਤੂੰ #ਜ਼ਿੰਦਗੀ ਦਾ ਅੰਤ ਨਾ ਸਮਝ ਲਈ  !!!

Fukre bande nu vehm marda

ਇਲਾਕੇ ਵਿੱਚ ਪਾਇਆ ਯਾਰੋ ਵੈਰ ਮਾਰਦਾ
ਪਿੰਡਾਂ ਵਾਲਿਆਂ ਨੂੰ #ਚੰਡੀਗੜ ਸ਼ਹਿਰ ਮਾਰਦਾ,
ਪਾੜਿਆਂ ਨੂੰ ਟਿਊਸ਼ਨਾਂ ਦਾ ਟੈਮ ਮਾਰਦਾ,
ਫੁਕਰੇ ਬੰਦੇ ਨੂੰ ਹੋਇਆ ਵਹਿਮ ਮਾਰਦਾ !!!

ilaake wich paya yaaro vair maarda
pindan walian nu chandigarh shehr maarda
paadhian nu tuition da time maarda
fukre bande nu hoya vehm maarda

Sada bullet lokan de kann

ਤੇਰਾ Doggy 🐶 ਕਰੇ ਬਾਉ - ਬਾਉ
ਸਾਡਾ 🐕 ਕੁੱਤਾ ਸ਼ੇਰ 🐯 ਵਾਂਗ ਦਹਾੜਦਾ ਏ 🎭
ਤੇਰਾ #Scooter🚲 ਕਰੇ ਪੀ-ਪੀ 🎶
ਸਾਡਾ #Bullet🚵 ਲੋਕਾਂ ਦੇ ਕੰਨ🚨 ਪਾੜਦਾ ਏ

Yaari Zindabad Rahe

ਆਸਮਾਨ ਤੋ ਉੱਚੀ ਸੋਚ ਹੈ ਸਾਡੀ
ਰੱਬਾ ਸਦਾ ਆਬਾਦ ਰਹੇ,,
#ਦੁਨੀਆ ਦੀ ਪਰਵਾਹ ਨ ਕੋਈੇ
ਯਾਰੀ #ਜਿੰਦਾਬਾਦ ਰਹੇ...