Sada Desi Trend Aa
ਗੱਲ ਸੁਣ ਲੈ ਨੀ #Newzealand ਵਾਲੀਏ
ਅਸੀਂ #ਦੇਸੀ ਬੰਦੇ ਦੇਸੀ ਜਿਹਾ Trend ਆ...
ਸਾਡੀ ਸੋਚ ਉਥੋਂ ਸ਼ੁਰੂ ਹੁੰਦੀ ਆ,
ਜਿੱਥੋਂ ਸੋਚ ਕੇ ਤੂੰ ਕਰ ਦਿੰਨੀ End ਆ...
ਗੱਲ ਸੁਣ ਲੈ ਨੀ #Newzealand ਵਾਲੀਏ
ਅਸੀਂ #ਦੇਸੀ ਬੰਦੇ ਦੇਸੀ ਜਿਹਾ Trend ਆ...
ਸਾਡੀ ਸੋਚ ਉਥੋਂ ਸ਼ੁਰੂ ਹੁੰਦੀ ਆ,
ਜਿੱਥੋਂ ਸੋਚ ਕੇ ਤੂੰ ਕਰ ਦਿੰਨੀ End ਆ...
ਅੱਜ ਟੈਮ ਮਾੜਾ ਮੇਰੇ ਉੱਤੇ ਚੱਲਦਾ,
ਤਾਂਹੀ ਟਿੱਚਰਾਂ ਉਏ ਕਰਦੇ ਐ ਲੋਕ ਨੇ...
ਟੈਮ ਚੰਗਾ ਇਕ ਵਾਰੀ ਆ ਲੈਣ ਦੇ,
ਸਾਹ ਸਾਰਿਆਂ ਦੇ ਦੇਖੀ ਦੇਣੇ ਰੋਕ ਨੇ ...
ਅਜੇ ਹੱਸਦੇ ਆ ਮੈਨੂੰ ਦੇਖ-ਦੇਖ ਕੇ,
ਫਿਰ ਨਾਲ ਮੇਰੇ ਸੈਲਫੀਆਂ ਲੈਣਗੇ...
ਇਹ ਤਾਂ ਪੜ੍ਹਦਾ ਹੁੰਦਾ ਸੀ ਨਾਲ ਸਾਡੇ,
ਹਾਏ ਕਿਦਾਂ ਬਣ ਗਿਆ #Star ਕਹਿਣਗੇ...
ਮੈਂ ਲਿਖਾਂ ਗੀਤ ਕਾਹਦੇ ਲਿਖਦਾ,,,
ਮੈਨੂੰ ਤਾ ਰੱਬ ਮੇਰਾ ਯਾਰਾਂ ਵਿਚ ਦਿਖਦਾ...
ਬਲਦੀਆਂ ਅੱਗਾਂ ਵਿਚ ਨਾਲ ਖੜਦੇ,
ਮੈਂ ਵੀ ਜਿੰਦ ਯਾਰਾਂ ਉੱਤੋਂ ਹਰ ਜਾਊਂਗਾ...
ਸੋਚੀ ਨਾ ਤੇਰੇ ਪਿੱਛੇ ਯਾਰ ਛੱਡ ਦਊ,
ਯਾਰੀਆਂ ਦੇ ਪਿੱਛੇ ਮੈਂ ਤਾਂ ਮਰ ਜਾਊਂਗਾ...