Page - 45

Dastar bina na sardari

ਕਲੀਆਂ ਬਿਨ੍ਹਾਂ ਫੁੱਲ ਨਾ ਖਿੜਦੇ,
ਸ਼ਿੰਗਾਰ ਬਿਨ੍ਹਾਂ ਨਾ ਨਾਰੀ...
ਮਾਪਿਆਂ ਬਿਨ੍ਹਾਂ ਐਸ਼ ਨਾ ਹੁੰਦੀ,
ਦਸਤਾਰ ਬਿਨ੍ਹਾਂ ਨਾ #ਸਰਦਾਰੀ...

Chehra Nahi Dil Dekho

ਕਦੇ ਕਿਸੇ ਦੇ ਚੇਹਰੇ ਨੂੰ ਨਾ ਦੇਖੋ,
ਬਲਕਿ ਉਸਦੇ #ਦਿਲ ਨੂੰ ਦੇਖੋ...
ਕਿਉਕਿ ਜੇ ਸਫੇਦ ਰੰਗ ਵਿਚ ਵਫਾ ਹੁੰਦੀ
ਤਾਂ ਨਮਕ ਜਖਮਾਂ ਦੀ ਦਵਾ ਹੁੰਦੀ...

Khali haath aaya

ਖਾਲੀ ਹੱਥ ਆਇਆ ਤੇ ਖਾਲੀ ਜਾਏਂਗਾ,
ਮਰਨ ਤੋਂ ਬਾਅਦ ਜਗ੍ਹਾ ਪੰਜ ਫੁੱਟ ਪਾਏਂਗਾ,
ਕਾਹਤੋ ਕੋਠੀਅਾਂ ਤੇ ਕਾਰਾਂ ਪਿੱਛੇ ਫਿਰੇ ਭੱਜਦਾ,
ਕੱਲ ਦੀ ਤੂੰ ਕੱਲ ੳੁਤੇ ਛੱਡ ਬੰਦਿਅਾ,
ਹੱਥਾਂ ਵਿੱਚ ਸਾਂਭ ਜਿਹੜਾ ਵੇਲਾ ਅੱਜ ਦਾ॥

Jiunda Rahe Bapu Mera

ਬਸ ਰੋਟੀ ਪਾਣੀ ਚੱਲਦਾ,
ਫਿਰ ਗੁੱਸਾ ਕਿਹੜੀ ਗੱਲ ਦਾ...
ਜਿਉਂਦਾ ਰਹੇ ਬਾਪੂ ਮੇਰਾ,
ਜੀਹਦੇ ਖਰਚੇ ਤੇ ਸਾਰਾ ਘਰ ਚੱਲਦਾ..

Kismat Bnauni Pendi Hai

ਗੁੱਡੀ ਚੜਦੀ ਨਹੀ ਵੀਰੇ,,
ਚੜਾਉਣੀ ਪੈਂਦੀ ਆ
ਰੱਬ ਕਿਸਮਤ ਅੱਧੀ ਲਿਖਦਾ,,
ਅੱਧੀ ਆਪ ਬਣਾਉਣੀ ਪੈਂਦੀ ਆ !!!