Page - 44

Swag sada dekh ni

ਦੇਖ ਤੂੰ #Swag ਸਾਡਾ ਸਾਰੇਆਂ ਤੋਂ ਵੱਖ ਆ,
ਹਰ ਨੱਡੀ ਦੀ ਊਏ ਅੱਜ ਮਿੱਤਰਾਂ ਤੇ ਅੱਖ ਆ...
ਪੈਸਾ ਵਾਧੂ ਆ ਯਾਰੀਆਂ ਤੇ ਕਮਾਉਣਾ ਆ,
ਥੋੜ ਨਈਓਂ ਰੱਖੀ ਕਦੇ ਕਿਸੇ ਚੀਜ ਦੀ,
ਬਰੈਂਡ ਛੱਡੀ ਜਾਵੇ ਉੱਤੋਂ ਕੁੜਤੇ ਪਜਾਮੇ ਪਾਉਂਦਾ
ਦੂਜੀ ਮੁੰਡਾ ਪੱਗ ਤੇ ਲਾਉਂਦਾ ਰੀਝ ਨੀ...

Desi Jatt Hoya Fame

Desi Jatt Hoya Fame punjabi status

ਜਾ ਕੇ ਤੂੰ ਕੈਨੇਡਾ ਕਾਹਦਾ ਹੋਗੀ ਸੈੱਟ ਆ,
ਆਗਿਆ ਗੁਰੂਰ ਸਾਥੋਂ #ਯਾਰੀ ਤੋੜ ਗਈ...
ਜੱਦੀ #ਸਰਦਾਰ ਨੂੰ #Desi ਦੱਸ ਕੇ
ਕੀਤੀ ਗ਼ਲਤੀ ਨੀ ਸਾਥੋਂ ਮੁੱਖ ਮੋੜ ਗਯੀ
ਮੇਹਰ ਬਾਬੇ ਦੀ ਆ ਹੋਈ ਚੰਗਾ ਟਾਇਮ ਨੀ
ਹੁਣ ਦੇਖੀ ਕਿਵੇਂ ਵੱਜਦਾ ਓਏ ਨਾਮ ਜੱਟੀਏ
ਪੁਰਾਣੀਆਂ #ਯਾਦਾਂ ਨੂੰ ਚੇਤੇ ਕਰ ਰੋਏਂਗੀ,
ਜਦੋਂ ਹੋ ਗਿਆ ਨੀ Desi #ਜੱਟ ਫੇਮ ਜੱਟੀਏ...

Mera Desi Swag Aa

ਮੈਂ ਦੇਸੀ ਜੱਟ ਬਿੱਲੋ ਸਿਰੇ ਦਾ,
ਮੇਰਾ #Desi ਜਿਹਾ #Swag
ਨੀ ਤੂੰ ਪੌਨੀ ਆ #Brand ਪੂਰੇ ਚਕਮੇ
ਮੈਨੂੰ ਜਚਦਾ ਨਾ ਪਾਇਆ ਬਿੱਲੋ ਟੈਗ ਆ
ਹੋਰਾਂ ਵਾਂਗੂ #ਫੁਕਰੀ ਨੀ ਬਹੁਤੀ ਮਾਰਦੇ
ਯਾਦ ਰੱਖੀਦੀ ਆ ਆਪਣੀ ਹਦ ਨੀ
ਮੈਂ ਆਸ਼ਿਕੀ ਚੋ ਦੱਸ ਕਿ ਲੈਣਾ ਆ
ਮੈਨੂੰ ਯਾਰ ਹੀ ਪਿਆਰੇ ਜਾਨੋ ਵੱਧ ਨੀ...

Sau Putt Mapeyan Da

ਹੋਰ ਕੁਝ ਦਾ ਤਾਂ ਪਤਾ ਨਹੀ ,
ਬਸ ਇੱਕੋ ਗੱਲ ਦਾ #ਗਰੂਰ ਐ ,
ਸਾਊ ਪੁੱਤ ਮਾਪਿਆਂ ਦਾ ,
ਨਸ਼ਿਆਂ ਤੋ ਦੂਰ ਐ !!!

Zindagi Yaaran De Naal

ਹੱਸ ਹੱਸ ਕੇ ਕੱਟਣੀ ਜ਼ਿੰਦਗੀ ਯਾਰਾਂ ਦੇ ਨਾਲ,
#ਦਿਲ ਲਾ ਕੇ ਰੱਖਣਾ ਬਹਾਰਾਂ ਦੇ ਨਾਲ ,
ਕੀ ਹੋਇਆ ਜੇ ਅਸੀਂ ਪੂਜਾ ਪਾਠ ਨਹੀਂ ਕਰਦੇ,
ਸਾਡੀ #ਯਾਰੀ ਏ ਰੱਬ ਵਰਗੇ ਯਾਰਾਂ ਦੇ ਨਾਲ....