Pindan Wich Rehne Aa
ਪਿੰਡਾਂ wich ਰਹਿਨੇ ਆ,
ਖਾਣ ਪੀਣ ਸਾਡੇ ਵੱਖਰੇ ਆ....
ਕੱਪੜੇ ਭਾਵੇ #ਦੇਸੀ....
#ਪਰ ਸੌਂਕ ਸਾਡੇ ਅੱਥਰੇ ਆ
ਪਿੰਡਾਂ wich ਰਹਿਨੇ ਆ,
ਖਾਣ ਪੀਣ ਸਾਡੇ ਵੱਖਰੇ ਆ....
ਕੱਪੜੇ ਭਾਵੇ #ਦੇਸੀ....
#ਪਰ ਸੌਂਕ ਸਾਡੇ ਅੱਥਰੇ ਆ
ਹੋਇਆ ਕੀ ਜੇ ਅੱਜ ਅਸੀਂ #ਗੁਮਨਾਮ ਆ ,
ਕਦੇ ਹੋਵਾਗੇ #ਮਸ਼ਹੂਰ ਆਸਾਂ ਰੱਖੀਆਂ।
ਚਾਪਲੂਸੀ ਸਾਡੇ ਕੋਲੋਂ ਕੋਹਾਂ ਦੂਰ ਆ ,
ਦਮ ਆਪਣੇ ਤੇ ਕਰਾਂਗੇ #ਤਰੱਕੀਆਂ।
ਜਿਹੜਾ ਚੱਤੋ-ਪਹਿਰ ਕਰਦਾ ਚਲਾਕੀਆਂ,
ਉਹਨੇ ਕੀ ਮਲਾਹਜੇ ਪੂਰਨੇ....
ਕੁਤੇ ਬਿੱਲੇਆਂ ਤੋ ਜਿਹੜਾ ਰਹਿੰਦਾ ਡਰਦਾ,
ਦੱਸ ਕਿੱਥੋਂ ਉਹਨੇ ਸ਼ੇਰ ਘੂਰਨੇੇ !!!
ਨੀ ਉੱਚੇ ਲੰਮੇ ਕੱਦ ਬਿਲੋ ਯਾਰਾਂ ਦੇ ,
ਪਾਉਂਦਾ ਕੱਲਾ ਕੱਲਾ ਮਾਡਲਾਂ ਨੂੰ ਮਾਤ ਨੀ,
ਤਾੜ ਤਾੜ #ਗੋਲੀ ਵੇਖੀ ਚੱਲਣੀ,
ਨੀ ਜਦੋਂ ਤੇਰੀ ਮੇਰੀ ਨਿੱਕਲੂ ਬਰਾਤ ਨੀ...