Page - 54

Har Insan Ehmiat Rakhda

ਹਰ ੲਿਨਸਾਨ ਆਪਣੀ -੨ ਅਹਿਮੀਅਤ ਰੱਖਦਾ ਏ ...
ਭਾਵੇ ਉਹ ੲਿਨਸਾਨ ਤੁਹਾਡੇ ਲਈ ਬੁਰਾ ਏ,
ਪਰ ਕਿਸੇ ਨਾ ਕਿਸੇ ਲਈ ਜਰੂਰ ਚੰਗਾ ਹੋਵੇਗਾ !!!

DP Teri Like Karni

ਬਿੱਲੋ ਕਹਿੰਦੀ DP ਤੇਰੀ #LIKE ਕਰਨੀ
ਪਰ ਡਰ ਦੁਨੀਆ ਦਾ ਮਾਰੇ ।
ਮਾਹੀ ਮੇਰਾ ਚੰਨ ਵਰਗਾ ਵੇਖ ਕੇ ਨਬਜ਼ ਰੁਕ ਜਾਵੇ
ਚੰਦਰੇ ਲੋਕਾਂ ਦੀ ਨਜ਼ਰ ਨਾ ਕਿਤੇ ਲੱਗ ਜਾਵੇ।

Mitran Da Zila Sangrur

ਗੱਲ ਸੁਣ ਲੈ ਬਠਿੰਡੇ ਸ਼ਹਿਰ ਵਾਲੀ ਏ,
ਜ਼ਿਲਾ ਮਿੱਤਰਾਂ ਦਾ ਬਿੱਲੋ #ਸੰਗਰੂਰ ਨੀ।
ਜਿਹੜੇ ਪੈਸਿਆ ਦੇ ਉੱਤੇ ਫਿਰੇ ਫੁੱਬਦੀ ,
ਦੇਖੀ ਟੁੱਟਦਾ ਉਹ ਕਿਵੇਂ ਏ ਗਰੂਰ ਨੀ।

Jatt Use Kre Instagram

ਪੱਟਣਾ ਮੈਨੂੰ ਤੇਰੇ ਵਸੋਂ ਬਾਹਰ ਨੀ
ਰੱਖ ਲੈ ਸਹੇਲੀਆ ਨੂੰ ਚਾਹੇ ਨਾਲ ਨੀ ।
ਤੂੰ Busy ਰਹੇ ਨਿੱਤ #WhatsApp ਤੇ
ਜੱਟ Use ਕਰੇ #Instagram ਨੀ...

Oh Hai Asal Sardarni

ੲਿੱਕ ਦਿਨ ਸੂਟ ਪਾ ਕੇ ਕੋਈ ਸਰਦਾਰਨੀ ਨੀ ਬਣ ਜਾਂਦੀ ...
ਜਿਸ ਦੇ ਸਿਰ ਉੱਤੇ ਚੁੰਨੀ, ਵੱਡਿਅਾ ਲੲੀ ਅੱਖਾ ਚ ਸੰਗ ਸ਼ਰਮ
ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਤ ਮਰਯਾਦਾ ਵਿੱਚ ਰਹੇ ..
ਓਹ ਹੈ ਅਸਲ ਸਰਦਾਰਨੀ