Page - 53

Munda Diamond Varga

#Diamond ਵਰਗਾ ਮੁੰਡਾ ਨੀ ਤੂੰ ਆਪਣੇ ਪਿੱਛੇ ਲਾਇਆ ,
ਕੱਖਾਂ ਵਾਂਗੂ ਰੋਲੀ ਜ਼ਿੰਦਗੀ ਤੇਨੰੂ ਸਬਰ ਨਾ ਆਇਆ#
ਬਦਲ ਗਈ ਨੀ ਤੂੰ ਵਾਂਗ ਹਵਾਵਾਂ ਸੱਜਣ ਨਵੇਂ ਬਣਾ ਕੇ,
ਚੇਤੇ ਨੀ ਹੁਣ ਆਉਦੇ ਜਿਹੜੇ ਕਦੇ ਰੱਖੇ ਸੀ ਹਿੱਕ ਨਾਲ ਲਾਕੇ ।
ਚੰਗੇ ਟਾਈਮ ਇਹ ਨਾਲ ਰਹਿੰਦੀਆ, ਮਾੜੇ ਟਾਈਮ ਹੋਸਿਆਰੀ।
ਸਮਝ ਆਈ ਹੁਣ #ਹਥਨ ਵਾਲਿਆ ਭੱਠ ਰੰਨਾ ਦੀ ਯਾਰੀ।

Kudian Ya Maape

ਮੋਹ ਹੁੰਦਾ ਕੁੜੀਆਂ ਨਾਲ ਬਸ ਦਿਨ ਚਾਰ ਦਾ,
ਕਰਜ ਹੁੰਦਾ ਮਾਪਿਆਂ ਤੇ ਇੱਕ ਸੱਚੇ ਯਾਰ ਦਾ...
ਕੁੜੀ ਤਾਂ ਮਿਲਣੀ ਸਿਰੇ ਦੀ ਰਕਾਨ ਆਪਾਂ ਨੂੰ,
ਮਾਪਿਆਂ ਦਾ ਬਣਿਆ ਜਿੰਦਗੀ 'ਚ ਕਦੇ ਨੀ ਹਾਰਦਾ..

Sade vi aunge zamane

ਅਸੀ ਮੋਟਰ ਤੇ ਬੁੱਲੇ ਲੁੱਟਦੇ
ਤੂੰ ਬਣ ਗਈ ਵਲੈਤਣ ਰਕਾਨੇ,
ਭਾਵੇ ਦਿਨ ਹਾਲੇ ਮੰਦੇ ਚੱਲਦੇ
ਸਾਡੇ ਵੀ ਤਾਂ ਆਉਣਗੇ ਜਮਾਨੇ...

Tere Utte Bda Marda

Na ਹੁੰਦਾ #Show Off
Gall #Simple g ਕਰਦਾ
ਮਾਪਿਆਂ da Sau #ਪੁੱਤ
Tere ਉੱਤੇ ਬੜਾ ਮਰਦਾ...
 

WhatsApp Te Romantic Msg

ਨੀ ਤੇਰੀ ਇੱਕ #ਸਹੇਲੀ ਸੀ
ਜੋ #ਪਿਆਰ ਬੜਾ ਮੈਨੂੰ ਕਰਦੀ ਸੀ...
ਉਹਦੇ ਨਾ ਦਾ ਤਾਂ ਪਤਾ ਨਈ...
ਪਰ ਕਮਲੀ ਤੈਥੋ ਚੋਰੀ
#Whatsapp ਤੇ msg
ਬੜੇ #Romantic ਕਰਦੀ ਸੀ....