Page - 61

Kudian da koi stand nhi

ਛੱਡ ਗਈ ਸੀ ਮੈਨੂੰ ਜੋ ਔਕਾਤ ਵੇਖ ਕੇ,
#Desi ਜੇਹੀ ਮੇਰੀ ਗੱਲਬਾਤ ਦੇਖ ਕੇ,
ਦਿਲ ਅੱਜ ਵੀ ਉਹਦੇ ਲਈ Mad ਹੁੰਦਾ ਏ,
ਕੁੜੀਆਂ ਦਾ ਯਾਰੋ ਕਿਹੜਾ Stand ਹੁੰਦਾ ਏ...

Pyar naal jehda milda

ਦਿਲ ਦੇ ਆ ਸੱਚੇ
ਗੱਲ ਮੂੰਹ ਤੇ ਬੋਲ ਦਈਦੀ ।
ਜਿਹੜਾ ਮਿਲਦਾ ਪਿਆਰ ਨਾਲ
‪#‎Zindagi‬ ਕਿਤਾਬ ਵਾਂਗ ਖੋਲ ਦਈਦੀ

Nakhre kida kar jayegi

ਕਰਕੇ ਅੜਬ ਮੁੰਡੇ ਨਾਲ ‪#‎Love‬,
ਪੈਰ ਪਿੱਛੇ ਕਿਦਾਂ ਧਰ ਜਾਏਂਗੀ,
ਨਖਰੇ ਤਾਂ ‪#‎Jatt ਨੇ #ਕਿਸਮਤ ਨੂੰ ਨਹੀਂ ਕਰਨ ਦਿੱਤੇ, 
ਕਮਲੀਏ !  ਤੂੰ ਕਿਦਾਂ ਕਰ ਜਾਏਂਗੀ !!!

Dunia Jhooth Boldi E

ਕੁੜੀ :- #ਵਿਆਹ ਦੇ ਵਾਅਦੇ ਕਰਕੇ ਕਿਉਂ ਤੋੜਦਾ ਏ
ਆਪਣੇ ਕਹੇ ਅਲਫਾਜ਼ਾਂ ਨੂੰ ਕਿਉ ਤੂੰ ਮੋੜਦਾ ਏ
ਮੁੰਡਾ :-ਤੈਥੋ #ਜਾਨ ਵਾਰਦਾ ਹਾਂ ਜੱਟੀਏ ਨੀ ਕਾਹਨੂੰ ਮਨ ਡੋਲਦੀ ਏ
ਕੰਨਾਂ ਦੀ ਕੱਚੀ ਨਾ ਬਣਿਆ ਕਰ ਇਹ ਦੁਨੀਆ ਝੂਠ ਬੋਲਦੀ ਏ...

Sada Waqt Dekh Ke

ਠੁਕਰਾ ਦਿੱਤਾ ਜਿਨ੍ਹਾ ਨੇ ਸਾਨੂੰ
ਸਾਡਾ "ਵਕਤ" ਦੇਖ ਕੇ
ਵਾਅਦਾ ਹੈ ਸਾਡਾ...
ਅਜਿਹਾ ਵਕਤ ਲਿਅਾਵਾਂਗੇ ਕਿ
ਮਿਲਣਾ ਪਵੇਗਾ ਸਾਥੋਂ #ਵਕਤ ਲੈ ਕੇ..