Page - 70

Mere gunaha nu bakhshin

Zindagi di kishti tufana wich dol rhi,
na dolya tere ton kdi aitbar data
hath jod kehda bakhshi mere gunaha nu
Main Papi Te tu bakshanhar data...

Yaaran dian yaarian kaim rehn

ਜੇ ਬੰਦਾ #ਯਾਦਾਂ ਦੇ ਸਹਾਰੇ ਜੀਣ ਲੱਗ ਜੇ
ਤਾਂ ਉਹ ਛੇਤੀ ਹੀ #ਦੁਨੀਆ ਤੋ ਚਲਾ ਜਾਂਦਾ
ਜੇ ਬੰਦਾ #ਜ਼ਹਿਰ ਦਾ ਪਿਆਲਾ ਪੀਣ ਲੱਗ ਜੇ
ਤਾਂ ਉਹ #ਮੌਤ ਦੀ ਗੋਦ ਵਿਚ ਚਲਾ ਜਾਂਦਾ
ਜੇ #ਯਾਰਾਂ ਦੀਆਂ ਯਾਰੀਆਂ ਸਦਾ #ਕੈਮ ਰਹਿੰਦੀਆਂ
ਤਾਂ ਬੰਦਾ 100 ਸਾਲ ਤੋਂ ਵੀ ਵੱਧ ਜੀ ਜਾਂਦਾ...

Fukri Jehi Pattni Ni

ਹੱਸਦੇ ਵੱਸਦੇ ਰਹਿੰਦੇ ਹਾਂ,
ਰੋ ਪਿੱਟ ਕੇ #ਜ਼ਿੰਦਗੀ ਕੱਟਣੀ ਨੀ...
ਇੱਕ ਤੂੰ ਹੀ ਸਾਡੇ ਦਿਲ ਵਿੱਚ ਵੱਸਦੀ ਏਂ,
ਕੋਈ #ਫੁਕਰੀ ਜਿਹੀ ਆਪਾਂ ਪੱਟਣੀ ਨੀ !!!

Mandeer Ho Ke Ready

Mandeer ਹੋ ਕੇ Ready ਚੌਂਕਾਂ ਤੇ ਖੜ੍ਹਦੀ ਹੈ ,
ਮਾਪੇ ਸੋਚਦੇ ਇਹ ਤਾਂ ਦਿਨ ਰਾਤ ਪੜ੍ਹਦੀ ਹੈ.......
ਕੀ ਉਹ Lagg ju ਅਫਸਰ ਸਰਕਾਰੀ,
ਜਿਸ ਨੂੰ ਪੈ ਗਈ ਇਹ ਬਿਮਾਰੀ !!!

Veer Jawano Sambho Sardari

ਉੱਠੋ ਵੀਰ ਜਵਾਨੋ ਓਏ ਸਾਂਭੋ ਪਿਓ ਦੀ ਅੱਜ ਸਰਦਾਰੀ
ਕਿਓਂ ਲੱਗੇ ਨਸ਼ਿਆਂ ਤੇ ਕਾਹਤੋਂ ਵੇਚ ਸੁੱਟੀ ਸਰਦਾਰੀ ?
ਹੱਦ ਹੋ ਗਈ ਜੁਲਮਾਂ ਦੀ ਪੱਗਾਂ ਰੁਲਣ ਦੀ ਹੈ ਵਾਰੀ
ਉੱਠੋ ਵੀਰ ਜਵਾਨੋ ਓਏ ਸਾਂਭੋ ਪਿਓ ਦੀ ਅੱਜ ਸਰਦਾਰੀ...