Page - 72

Chakkva Jeha Status

ਜਿਹੜੇ ਸੜਦੇ ਆ
ohna ਨੂੰ ਰੱਜ ਕੇ ਸਾੜੀ ਦਾ,
.
.
ਲਿਖ ਕੇ ਚੱਕਮਾ jeya #Status
ohna ਦੇ Muh ਤੇ ਮਾਰੀ ਦਾ...

Eh Asal Sardari Hai

ਆ ਲੰਡੂ ਜਿਹੇ ਆਖਦੇ ਅਸੀਂ ਮੁਛ੍ਹ ਰੱਖੀ ਆ,
ਕਰਦੇ ਕਿਹੜੀ ਗੱਲ ਦੀ ਮੁੱਖਤਿਆਰੀ ਆ...
ਬਾਜ਼ਾਂ ਵਾਲੇ ਨੇ ਸਰਬੰਸ ਵਾਰ ਕੇ ,
ਬਖਸੀਂ ਸਾਨੂੰ ਇਹ #ਸਰਦਾਰੀ ਆ...
ਤਾਹੀਓ ਸਾਡੇ ਇਸ ਵੱਖਰੇ ਰੂਪ ਦੀ ,
ਕਰਦੀ ਸਿਫਤ ਦੁਨੀਆ ਸਾਰੀ ਆ...
ਸਾਬਤ ਸੂਰਤ ਤੇ ਦਸਤਾਰ ਸਿਰ ਉੱਤੇ ,
ਇਹ ਹੁੰਦੀ ਅਸਲ ਸਰਦਾਰੀ ਆ...

Cycle te hi laayi try

ਤੱਕਦੀ ਸਾਨੂੰ ਵੀ ਤੁਹਾਡੀ ਭਰਜਾਈ ਸੀ,
ਮਾਰਦੇ #ਯਾਰ ਵੀ ਉਹਦੇ ਤੇ ਟਰਾਈ ਸੀ...
ਪਿੱਛੇ ਜਾਂਦੇ ਅਸੀਂ ਵੀ ਉਹਦੇ ਤੇਜ਼ ਭਜਾਈ ਸੀ,
ਹੀਰੋ ਜੈੱਟ ਤੇ ਹੀ ਯਾਰਾਂ ਨੇ ਕੁੜੀ ਟਕਾਈ ਸੀ...

Dil ton sanu bahar kar

ਸਾਡੇ ਉੱਤੇ ਨਾ ਏਤਬਾਰ ਕਰ,
ਹੁਣ ਸਾਨੂੰ ਨਾ ਤੂੰ #ਪਿਆਰ ਕਰ...
ਜੇ ਤੂੰ ਕਰਨਾ ਨੀ ਵਾਦਾ ਸਾਡਾ ਪੂਰਾ,
ਤਾਂ ਜਲਦੀ ਸਾਨੂੰ ਦਿਲ ਤੋਂ ਬਾਹਰ ਕਰ...

Tere jeha bakshanhaar na koi

ikko kra ardas #waheguru tere charna ch gir
tere dar ton bina na kite jhuke mera sir
kade charna cho devi na visaar maalka
mere jeha dunia Te Papi na koi
te tere jeha na koi bakshanhaar malka...