Page - 129

Punjab Tarakki Kar Reha?

ਪੰਜਾਬ ਤਰੱਕੀ ਕਰ ਰਿਹਾ ਦੇਖਿਆ ਖਬਰਾਂ ਤੇ
ਮੀਂਹ ਕਰਕੇ ਛੱਤਾਂ ਡਿਗੀਆਂ ਘਰ ਬਣਿਉ ਕਬਰਾਂ ਨੇ
ਰੱਬ ਅੱਗੇ ਗਰੀਬ ਦੀਆਂ ਅਰਜ਼ਾਂ ਬੈਠਾ ਸਬਰਾਂ ਤੇ
ਸਰਕਾਰ ਕਹਿੰਦੀ ਪੈਸਾ ਖਰਚਿਿਆ ਪਿੰਡਾਂ ਨਗਰਾਂ ਤੇ
ਸੱਚ ਦੇ ਵਾਰੀ ਮੰਨਦੇ ਨਹੀਂ ਸੁੱਟਣ ਮਾਇਆ ਡਾਂਸਰਾ ਤੇ
ਪੈਸਾ ਬੈਂਕਾਂ ਵਾਲੇ ਲੈ ਗਏ ਹੱਡ ਨਿਕਲ ਗਏ ਡੰਗਰਾਂ ਦੇ
ਕੁੱਝ ਕੁ ਸਰਕਾਰਾਂ ਖਾ ਗਈਆਂ ਟੱਲ ਖੜਕਦੇ ਮੰਦਰਾਂ ਦੇੇ
ਕਿਉਂ ਕਰਦੇ ਸੁਸਾਇਡ ਵਾਨੀ ਹੋ ਨਾਨਕ ਦੇ ਲੰਗਰਾਂ ਦੇ

Fer vi intzar hunda hai

ਕਿਸੇ ਨੂੰ ਰੱਜ ਕੇ ਦੀਦਾਰ ਹੁੰਦਾ ਏ,,
ਕਿਸੇ ਨੂੰ ਸਾਫ ਹੀ ਇੰਨਕਾਰ ਹੁੰਦਾ ਏ,,
ਪਤਾ ਨੀ ਕਿਉਂ...
ਕਈ ਵਾਰ ਤਾਂ ਮਲਾਹ ਜ਼ੋਰ ਲਾ ਲਾ ਕੇ ਹਾਰ ਜਾਂਦੇ ਨੇ..
ਤੇ ਕਦੀ ਪਲਾਂ 'ਚ' ਬੇੜਾ ਪਾਰ ਹੁੰਦਾ ਏ,,
ਪਤਾ ਨੀ ਕਿਉਂ...
ਜਿਹੜੇ ਸੌ ਸੌ ਵਾਦਿਆਂ ਨੂੰ ਕਰ ਕੇ ਮੁੱਕਰ ਜਾਂਦੇ ਨੇ,
ਉਹਨਾਂ ਦਾ ਫੇਰ ਵੀ ਇਤਬਾਰ ਹੁੰਦਾ ਏ,,
ਪਤਾ ਨੀ ਕਿਉਂ...

Tere Suit Nal Match Pagg

ਤੂੰ ਸੂਟਾਂ ਵਾਲੀ ਗੱਲ ਸਿਰੇ ਲਾ ਦਿੰਦੀ ਏ...
ਡਾੲੀ ਚੁੰਨੀ #Contrast 'ਚ ਕਰਾਂ ਦਿੰਦੀ ਏ...
ਯਾਰ ਵੀ ਤਾਂ ਚਿਣੇ ਪੇਚ ਗੱਡ-੨ ਨੀ ...
ਮੈਂ ਕਰਾਂ ਤੇਰੇ ਸੂਟ ਨਾਲ Match ਪੱਗ ਨੀ ...
ਸੜਦਾ ਤਾਂ ਸੜੀ ਜਾਵੇ ਸਾਰਾ ਜੱਗ ਨੀ ...!!!

Pyar Milda Naseeb Naal

ਨਸੀਬਾਂ ਦੇ ਲੇਖ ਕੋਈ ਮੋੜ ਨਹੀ ਸਕਦਾ
ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ
ਸੱਚਾ #ਪਿਆਰ ਤਾਂ ਮਿਲਦਾ ਹੈ #ਨਸੀਬਾਂ ਦੇ ਨਾਲ
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ!!!

Asin Pyar Karde Rhe

ਤੂੰ ਟਿੱਚਰਾਂ ਕਰਦੀ ਰਹੀ,
ਅਸੀਂ ਤਾਂ ਵੀ #ਪਿਆਰ ਕਰਦੇ ਰਹੇ
ਤੈਨੂੰ ਝਾਕ ਸੀ ਗੈਰਾਂ ਦੀ,
ਅਸੀਂ ਐਵੇਂ ਤੇਰੇ ਤੇ ਮਰਦੇ ਰਹੇ !!!