Page - 131

Sony te CID Dekh Ke

ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ,
ਕਿ ਮੈਂ ਹੋਰ ਮੁੰਡਿਆਂ ਨਾਲ ਵੀ ਗੱਲ ਕਰਦੀ ਆਂ..

ਸਾਲੀਏ ਅਸੀਂ ਅੱਧੀ ਅੱਧੀ ਰਾਤ ਤੱਕ
#Sony ਤੇ #CID ਦੇਖ ਕੇ ਐਵੇਂ ਨੀ ਅੱਖਾਂ ਖਰਾਬ ਕਰਦੇ :D

Dhee Haan Sardaran Di

ਧੀ ਹਾਂ #ਸਰਦਾਰਾਂ ਦੀ ,
ਤਾਂ ਹੀ ਬਾਕੀਆਂ ਤੋ ਸ਼ੋਂਕ ਥੋੜੇ ਵੱਖਰੇ ਨੇ ,
ਇਕ ਤਾਂ #Cute ਲਗਦੀ ਪੰਜਾਬੀ ਸੂਟ ਵਿੱਚ ,
ਦੂਜੇ ਅੱਤ ਕਰਾਉਂਦੇ ਮੇਰੇ ਨਖਰੇ ਨੇ 😊

Tu Fukre pichhe lag gayi

ਨੀ ਤੂੰ ਫੁਕਰੇ ਪਿੱਛੇ ਲੱਗ ਗੲੀ ੲੇ,
ਤੇ ਛੱਡ ਦਿੱਤਾ ਤੂੰ ਜੱਟ ਨੂੰ ਬੁਲਾਉਣਾ ਨੀ
ਅਸੀ ਤਾਂ ਮੌਤ ਮੂਹਰੇ ਵੀ ਖੜ ਜਾਂਗੇ....
ਨੀ ੲਿਹਨੇ ਕਤੂਰੇ ਅੱਗੇ ਵੀ ਖੜਾਉਣਾ ਨੲੀ....

Meri Takdeer Ban Gya

ਜਿਵੇਂ ਨਬਜਾਂ ਦੇ ਲਈ ਖੂਨ
ਤੇ ਰੂਹ ਲਈ ਸ਼ਰੀਰ ਬਣ ਗਿਆ
ਮੇਰੀ ਧੜਕਨ ਤੇਰੀ ਤਸਵੀਰ ਸੱਜਣਾ
ਤੂੰ ਮੇਰੀ #ਤਕਦੀਰ ਬਣ ਗਿਆ <3

Yaar Case Pyar Da Lde

ਘਰੇ ਸਾਡੇ ਨਿੱਤ ਹੀ ਕਚਹਿਰੀ ਲੱਗਦੀ,
ਯਾਰ ਤੇਰਾ ਕੱਲਾ ਕੇਸ #ਪਿਆਰ ਦਾ ਲੜੇ..
#ਬਾਪੂ ਕਹਿੰਦਾ ਕੁੜੀ ਪੜੀ ਲਿਖੀ ਲਿਆਉਣੀ ਆ,
ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ !!!