Page - 137

Aunda Sardar - Tarsem Jassar

ਉਹ ਆਉਂਦਾ ਸਰਦਾਰ ਦੇਖ ਨਾਲ ਯਾਰ ਚਾਰ ਨੇ
ਹੱਥਾਂ ਵਿੱਚ ਨੰਗੇ ਟੀ ਬੋਰ ਹਥਿਆਰ ਨੇਂ
ਓ ਫਿਰਦੇ ਨੇ ਬਾਜ਼ ਦੇਖ ਘੂਰਦੇ
ਓ ਮਾੜਾ ਟੈਮ ਆ ਗਿਆ ਏ ਕਿਸੇ ਕਾਂ ਤੇ
ਓ ਪਰਚਾ ਪਿਆ ਏ ਕੱਲ ਛੱਬੀ ਦਾ
ਯਾਰਾਂ ਦੀਆਂ ਯਾਰੀਆਂ ਦੇ ਨਾਂ ਤੇ...

ਓ ਗੱਲ ਓਹਨੀ ਕ ਕਰੀਦੀ ਜੀਨੀ ਕ ਔਕਾਤ ਐ
ਓ ਯਾਰ ਵੇਲਿਆਂ ਨਾਲ ਸਾਡੀ ਗੱਲਬਾਤ ਐ
ਹੋਵੇ ਖੁੰਦਕ ਤਾਂ ਵਿਚਾਲੋਂ ਬੰਦਾ ਪਾੜਦੇ
ਪਰ ਕੱਢੀ ਦੀ ਨੀ ਗਾਲ੍ਹ ਕਿਸੇ ਮਾਂ ਤੇ
ਓ ਪਰਚਾ ਪਿਆ ਏ ਕੱਲ ਛੱਬੀ ਦਾ
ਯਾਰਾਂ ਦੀਆਂ ਯਾਰੀਆਂ ਦੇ ਨਾਂ ਤੇ...

Har Insan Ehmiat Rakhda

ਹਰ ੲਿਨਸਾਨ ਆਪਣੀ -੨ ਅਹਿਮੀਅਤ ਰੱਖਦਾ ਏ ...
ਭਾਵੇ ਉਹ ੲਿਨਸਾਨ ਤੁਹਾਡੇ ਲਈ ਬੁਰਾ ਏ,
ਪਰ ਕਿਸੇ ਨਾ ਕਿਸੇ ਲਈ ਜਰੂਰ ਚੰਗਾ ਹੋਵੇਗਾ !!!

Pakke Amreeka Wale Prabh Gill

ਐਵੇਂ ਝੱਲੀਏ ਨਾ ਝੱਲ ਬਹੁਤਾ ਕਰ ਨੀ
ਥੋੜ੍ਹਾ ਰੱਬ ਦੇ ਰੰਗਾਂ ਕੋਲੋਂ ਡਰ ਨੀ...
ਲਿਖਿਆ ਤੇ ਜ਼ੋਰ ਨੀ ਕਿਸੇ ਦਾ ਚਲਦਾ
ਕਿੱਥੇ ਰੱਖਣਾ ਏ ਕਿਹਨੂੰ ਮਰਜੀ ਏ ਰੱਬ ਦੀ
ਜੱਟ ਵਾਅਦਿਆ ਦਾ ਪੱਕਾ ਨਾ ਗਵਾ ਕੇ ਬਹਿ ਜਾਵੀ
ਨੀ ਫਿਰੇ ਪੱਕੇ ਅਮਰੀਕਾ ਵਾਲੇ ਤੂੰ ਲੱਭਦੀ...

DP Teri Like Karni

ਬਿੱਲੋ ਕਹਿੰਦੀ DP ਤੇਰੀ #LIKE ਕਰਨੀ
ਪਰ ਡਰ ਦੁਨੀਆ ਦਾ ਮਾਰੇ ।
ਮਾਹੀ ਮੇਰਾ ਚੰਨ ਵਰਗਾ ਵੇਖ ਕੇ ਨਬਜ਼ ਰੁਕ ਜਾਵੇ
ਚੰਦਰੇ ਲੋਕਾਂ ਦੀ ਨਜ਼ਰ ਨਾ ਕਿਤੇ ਲੱਗ ਜਾਵੇ।

Mitran Da Zila Sangrur

ਗੱਲ ਸੁਣ ਲੈ ਬਠਿੰਡੇ ਸ਼ਹਿਰ ਵਾਲੀ ਏ,
ਜ਼ਿਲਾ ਮਿੱਤਰਾਂ ਦਾ ਬਿੱਲੋ #ਸੰਗਰੂਰ ਨੀ।
ਜਿਹੜੇ ਪੈਸਿਆ ਦੇ ਉੱਤੇ ਫਿਰੇ ਫੁੱਬਦੀ ,
ਦੇਖੀ ਟੁੱਟਦਾ ਉਹ ਕਿਵੇਂ ਏ ਗਰੂਰ ਨੀ।