Page - 138

Jatt Use Kre Instagram

ਪੱਟਣਾ ਮੈਨੂੰ ਤੇਰੇ ਵਸੋਂ ਬਾਹਰ ਨੀ
ਰੱਖ ਲੈ ਸਹੇਲੀਆ ਨੂੰ ਚਾਹੇ ਨਾਲ ਨੀ ।
ਤੂੰ Busy ਰਹੇ ਨਿੱਤ #WhatsApp ਤੇ
ਜੱਟ Use ਕਰੇ #Instagram ਨੀ...

Sardarni Vi Att Hougi

ਨਾਰਾਂ ਚੱਕਵੀਂਆ ਪਿੱਛੇ #ਸਰਦਾਰ ਦੇ ,
ਆਪਾ ਭੁੱਲ ਕੇ ਵੀ ਝਾਤੀ ਨਈਓ ਮਾਰਦੇ ...
ਆਊ ਸਾਦੀ ਜਿਹੀ ਰਕਾਣ ਫਿੱਟ ਯਾਰ ਦੇ,
ਚੁੰਨੀ ਸਿਰ ਤੇ ਹੋਉਗੀ ਜਿਸ ਨਾਰ ਦੇ ...
ਵਾਲ ਕੱਟ ਵਾਲੀ ਜੱਟ ਨੂੰ ਨਾ ਪੁੱਗਣੀ,
ਐਵੇ ਪੋਨੀ ਵਾਲੀ ਜੱਟ ਨੂੰ ਨਾ ਪੁੱਗਣੀ ..
ੳੁਹਦੀ ਗੁੱਤ ਲੱਤ ਤੱਕ ਹੋਉਗੀ ...
ਮੁੰਡਾ #ਸਰਦਾਰ ਆ ਸ਼ੌਕੀਨ ਸਿਰੇ ਦਾ,
#ਸਰਦਾਰਨੀ ਵੀ ਅੱਤ ਹੋਉਗੀ .... !!!

Oh Hai Asal Sardarni

ੲਿੱਕ ਦਿਨ ਸੂਟ ਪਾ ਕੇ ਕੋਈ ਸਰਦਾਰਨੀ ਨੀ ਬਣ ਜਾਂਦੀ ...
ਜਿਸ ਦੇ ਸਿਰ ਉੱਤੇ ਚੁੰਨੀ, ਵੱਡਿਅਾ ਲੲੀ ਅੱਖਾ ਚ ਸੰਗ ਸ਼ਰਮ
ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਤ ਮਰਯਾਦਾ ਵਿੱਚ ਰਹੇ ..
ਓਹ ਹੈ ਅਸਲ ਸਰਦਾਰਨੀ

Kagaz Varga Mera Mann

ਕਦੀ ਤਾਂ ਜਾਪੇ ਜੀਕਰ ਸੋਨ ਸਵੇਰਾ ਹੈ,
ਕਦੀ ਕਦੀ ਇਉਂ ਜਾਪੇ ਘੋਰ ਹਨੇਰਾ ਹੈ,
ਦਿਲ ਦੇ ਬੂਹੇ ਖੋਲ ਕੇ ਜਦ ਵੀ ਤਕਿਆ ਹੈ,
ਹਰ ਪਾਸੇ ਹੀ ਦਿਸਿਆ ਉਸ ਦਾ ਚੇਹਰਾ ਹੈ,
ਸੱਤ ਜਨਮਾਂ ਦੇ ਸਾਥ ਲਈ ਭੀਖ ਮੰਗਦੇ ਹਾਂ,
ਜ਼ਿੰਦਗੀ ਨੇ ਫੇਰ ਨਾਂ ਪਾਉਣਾ ਫੇਰਾ ਹੈ,
ਹੰਝੂ,ਹਾਉਕੇ, ਨਖਰੇ, ਰੋਸ, ਮੁੱਹਬਤ ਹੈ,
ਪਿਆਰ ਦਾ ਦੇਖੋ ਕਿੰਨਾ ਚੌੜਾ ਘੇਰਾ ਹੈ,
ਦੇਖਦਿਆਂ ਹੀ ਉਸ ਨੂੰ ਮੈਨੂੰ ਭੁੱਲ ਜਾਵੇ,
ਲਗਦਾ ਹੈ ਹੁਣ ਮੇਰਾ ਦਿਲ ਨਾਂ ਮੇਰਾ ਹੈ,
ਜਦ ਤੱਕ ਤੋਰੋ ਅਸੀਂ ਤਾਂ ਤੁਰਦੇ ਜਾਣਾ ਹੈ,
ਸਾਡੇ ਕੋਲ ਤਾਂ ਨਦੀਆਂ ਵਾਲਾ ਜੇਰਾ ਹੈ,
ਉਸ ਦੀ ਖਾਤਿਰ ਛੱਡੀਆਂ ਆਦਤਾਂ ਸਾਰੀਆਂ ਨੇ,
ਚਿੱਟੇ ਕਾਗਜ਼ ਵਰਗਾ ਹੁਣ ਇਹ ਮਨ ਮੇਰਾ ਹੈ...

Pindan Wich Rehne Aa

ਪਿੰਡਾਂ‬ wich ਰਹਿਨੇ ‪ਆ‬,
‪‎ਖਾਣ‬ ਪੀਣ ਸਾਡੇ ਵੱਖਰੇ ਆ....
‪‎ਕੱਪੜੇ‬ ਭਾਵੇ ‪#‎ਦੇਸੀ‬....
‪#‎ਪਰ‬ ਸੌਂਕ ਸਾਡੇ ਅੱਥਰੇ ‪ਆ