Page - 139

Dasso Mera Ki Kasoor

ਦਿਲ ਚਾਹੇ ਵੇਖਣਾ ਸੱਜਨਾ ਨੂੰ
ਤਾਂ ਦੱਸੋ ਨੈਨਾ ਦਾ ਕੀ ਕਸੂਰ???
ਹਰ ਪੱਲ ਮਹਿਸੂਸ ਹੋਵੇ ਜੇ ਉਹਦੀ #ਖੂਸ਼ਬੂ
ਤਾਂ ਦੱਸੋ ਸਾਹਾਂ ਦਾ ਕੀ ਕਸੂਰ???
ਵੈਸੇ ਸੁਪਨੇ ਪੁੱਛ ਕੇ ਨਹੀ ਅਾੳੁਦੇ,
ਪਰ ਰੋਜ਼ ਉਹਦਾ ਹੀ #ਸੁਪਨਾ ਆਵੇ
ਤਾਂ ਦੱਸੋ ਰਾਤਾਂ ਦਾ ਕੀ ਕਸੂਰ???
ਉਝ ਸਾਡਾ ਦਿਲ ਕਿਸੇ ਤੇ ਆਉਂਦਾ ਨਹੀਂ
ਪਰ ਕੋਈ ਕੱਢ ਕੇ ਹੀ ਲੈ ਜਾਵੇ
ਤਾਂ ਦੱਸੋ ਮੇਰਾ ਕੀ #ਕਸੂਰ???
 

KALI CAMARO FUNNY VERSION

KALI CAMARO 2
.
ਗੱਡੀ ਡੇਢ ਸੋ ਤੇ ਜਾਵੇ ਬੲੀ ਧੂੰਅਾਂ ਫਿਰੇ ਮਾਰਦੀ,,
ਕਦੇ ਕੀਤੀ ਨਹੀਓ ਸਾਫ ਲਿਬੜੀ ਅੈ ਗਾਰ ਦੀ
ਗੋਨਿਅਾਣੇ ਫਿਰਦੇ ਸ਼ਰਾਬੀ ਬੜੇ ਚਿਰਦੇ ,
ਹੁਣ ਕੁੜੀ ਵੀ ਅੈ ਦੂਰ ਹੋ ਕੇ ਲੰਘਦੀ
.
ਛੇ ਛੇ ਫੁੱਟੇ ਨੰਗ ਨੀ , ਘੋਲਦੇ ਅਾ ਭੰਗ ਨੀ ;
ੲਿੰਜਣ ਦਾ ਕੰਮ ਹੈ ਕਮੈਰੋ ਕਾਲੀ ਮੰਗਦੀ...
.
ਮੋੜਿਅਾ ਨੀ ਪੈਸਾ ਕੇਰਾਂ ਜੀਹਦਾ ਖਾਲਿਅਾ
ਕੰਨ ਲਾ ਕੇ ਸੁਣੀ ਗੱਲ ਗੋਨੇਅਾਣੇ ਵਾਲਿਅਾ
ਸੂਟਾ ਲੈਂਦੇ ਖਿਚ ਨੀ ,,
ਬੈਠ ਕੇ ਸਕੂਲ ਵਿਚ ਨੀ,,
ੳੁਹ ਬੋਲ ਕੇ ਸ਼ਰਾਬੀਅਾਂ ਤੋਂ ਕੀ ਮੰਗਦੀ
ਛੇ ਛੇ ਫੁੱਟੇ ਨੰਗ ਨੀ , ਘੋਲਦੇ ਅਾ ਭੰਗ ਨੀ ;
ੲਿੰਜਣ ਦਾ ਕੰਮ ਹੈ ਕਮੈਰੋ ਕਾਲੀ ਮੰਗਦੀ..
.
ਪੁੱਠੇ ਸਿਧੇ ਯਾਰ ਬੜੇ ਜੋ ਬਣਾੲੇ ਅਾ
ਸਾਰੇ ਹੀ ਨਸ਼ੇੜੀ ਬੇਲੀ ਜਿਨੇ ਵੀ ਬਣਾੲੇ ਅਾ
ਅੱਖ ਪੂਰੀ ਚੜੀ ਅੈ ,,
ਮੁੱਛ ਕੁੰਡੀ ਖੜੀ ਅੈ ,,
ਹੁਣ ਸ਼ਰਾਬ ਨਹੀਓ ਸਾਡੇ ਹੋਰ ਲੰਗਦੀ
ਛੇ ਛੇ ਫੁੱਟੇ ਨੰਗ ਨੀ , ਘੋਲਦੇ ਅਾ ਭੰਗ ਨੀ ;
ੲਿੰਜਣ ਦਾ ਕੰਮ ਹੈ ਕਮੈਰੋ ਕਾਲੀ ਮੰਗਦੀ..
.

ਲੰਡੂ ਜੇ ਬੰਦੇ ਦਾ ਤੇਰੇ ੳੁਤੇ ਦਿਲ ਅਾ ਗਿਅਾ
ਰੈਂਟ ਦਾ ਜਹਾਜ ਸੱਤ ਅੱਠ ਗੇੜੇ ਲਾ ਗਿਅਾ
ਸ਼ਰਾਬ ਸ਼ਰਾਬ ਕਰਦੇ ਦਾਰੂ ੳੁਤੇ ਮਰਦੇ
ਮਾਨ ਨੇ ਤਾਂ ਲਾਹੀ ਜਮਾ ਸੰਗ ਨੀ
ਛੇ ਛੇ ਫੁੱਟੇ ਨੰਗ ਨੀ , ਘੋਲਦੇ ਅਾ ਭੰਗ ਨੀ ;
ੲਿੰਜਣ ਦਾ ਕੰਮ ਹੈ ਕਮੈਰੋ ਕਾਲੀ ਮੰਗਦੀ....

Mera Jee Karda

ਕੋਈ ਕਰਕੇ ਸ਼ਰਾਰਤ ਤੇਰਾ ਦਿਲ ਚੁਰਾਉਣ ਨੂੰ ਜੀ ਕਰਦਾ,
ਭੁੱਲ ਕੇ ਦੁੱਖ ਸਾਰੇ ਮੇਰਾ ਤੈਨੂੰ ਹਸਾਉਣ ਨੂੰ ਜੀ ਕਰਦਾ,
ਉਸ ਰੱਬ ਨਾਲ ਨਹੀ ਕੋਈ ਵਾਸਤਾ ਮੈਨੂੰ,
ਮੇਰਾ ਤਾਂ ਤੈਨੂੰ ਰੱਬ ਬਨਾਉਣ ਨੂੰ ਜੀ ਕਰਦਾ,
ਝੂਠਾ ਹੀ ਸਹੀ ਇੱਕ ਵਾਰੀ ਰੁੱਸ ਜਾ ਸੱਜਣਾ,
ਮੇਰਾ ਤੈਨੂੰ ਮਨਾਉਣ ਨੂੰ ਜੀ ਕਰਦਾ,
ਤੇਰੇ ਤੋਂ ਬਿਨ੍ਹਾ ਕੀ ਜ਼ਿੰਦਗੀ ਮੇਰੀ,
ਮੇਰਾ ਤਾਂ ਹਰ ਸਾਹ ਤੇਰੇ ਨਾਂ ਲਵਾਉਣ ਨੂੰ ਜੀ ਕਰਦਾ,
ਤੂੰ ਤਾਂ ਵੱਸ ਗਿਆ ਖਿਆਲਾਂ ਵਿੱਚ ਮੇਰੇ,
ਮੇਰਾ ਤੇਰੇ #ਸੁਪਨੇ ਵਿੱਚ ਆਉਣ ਨੂੰ ਜੀ ਕਰਦਾ...

Yaar Purane Chete Aunde

ਰੂਹ ਤੱਕ ਲੀਰਾਂ ਜਦ ਹੋ ਜਾਵੇ,
ਕੀਤੇ ਤੇ ਪਛਤਾਉਣਾ ਕੀ ?
ਤੋੜ ਕੇ ਜਿਸਨੂੰ ਸੁੱਟਿਆ ਹੋਵੇ,
ਉਸਨੇ ਨੇੜੇ ਆਉਣਾ ਕੀ ?
ਨਹਿਰ ਦੇ ਕੰਡਿਆਂ ਖੁਰਨਾ ਹੁੰਦੈ,
ਵਕਤ ਨੇ ਵੀ ਕਦ ਮੁੜਨਾ ਹੁੰਦੈ,
ਰੱਬ ਤੋ ਔਖੇ ਹੁੰਦੇ #ਯਾਰ ਮਨਾਉਣੇ ਨੀ,
ਆਖਰ ਨੂੰ ਚੇਤੇ ਆਉਂਦੇ ਯਾਰ ਪੁਰਾਣੇ ਨੀ...
 

Ajj Asin Gumnaam Aa

ਹੋਇਆ ਕੀ ਜੇ ਅੱਜ ਅਸੀਂ ‪#‎ਗੁਮਨਾਮ‬ ਆ ,
ਕਦੇ ਹੋਵਾਗੇ ‪#ਮਸ਼ਹੂਰ‬ ਆਸਾਂ ਰੱਖੀਆਂ।
‪ਚਾਪਲੂਸੀ‬ ਸਾਡੇ ਕੋਲੋਂ ਕੋਹਾਂ ਦੂਰ ਆ ,
ਦਮ ਆਪਣੇ ਤੇ ਕਰਾਂਗੇ ‪#‎ਤਰੱਕੀਆਂ‬।