Ikk Kudi Naal Hoya Pyar
ਇਕ ਝੱਲੀ ਜਿਹੀ #ਕੁੜੀ ਨਾਲ ਹੋ ਗਿਆ ਪਿਆਰ ਸੀ
ਉਹਦੇ ਲਈ ਮੈਂ ਕੱਢਿਆ ਕਲਾਸ ਵਿਚੋ ਬਾਹਰ ਸੀ
ਕਈ ਵਾਰੀ ਉਹਦੇ ਲਈ ਲੜ੍ਹਿਆ ਮੈਂ ਲੋਕਾਂ ਨਾਲ
ਉਹਦੇ ਹੀ #ਪਿਆਰ ਵਾਲਾ ਚੜ੍ਹਿਆ ਬੁਖਾਰ ਸੀ...
ਇਕ ਝੱਲੀ ਜਿਹੀ #ਕੁੜੀ ਨਾਲ ਹੋ ਗਿਆ ਪਿਆਰ ਸੀ
ਉਹਦੇ ਲਈ ਮੈਂ ਕੱਢਿਆ ਕਲਾਸ ਵਿਚੋ ਬਾਹਰ ਸੀ
ਕਈ ਵਾਰੀ ਉਹਦੇ ਲਈ ਲੜ੍ਹਿਆ ਮੈਂ ਲੋਕਾਂ ਨਾਲ
ਉਹਦੇ ਹੀ #ਪਿਆਰ ਵਾਲਾ ਚੜ੍ਹਿਆ ਬੁਖਾਰ ਸੀ...
ਜਿਹੜੇ ਸੜਦੇ ਆ
ohna ਨੂੰ ਰੱਜ ਕੇ ਸਾੜੀ ਦਾ,
.
.
ਲਿਖ ਕੇ ਚੱਕਮਾ jeya #Status
ohna ਦੇ Muh ਤੇ ਮਾਰੀ ਦਾ...
ਤੂੰ ਤਾਂ ਨਵਿਆਂ ਦੇ ਰੰਗ ਵਿੱਚ ਖੋ ਗਿਆ ਹੋਵੇਂਗਾ,,,
ਕੋਈ ਉਦਾਸ ਜਿਹਾ ਰਹਿੰਦਾ ਹੈ ਤੇਰੇ ਤੋਂ ਬਿਨਾਂ
ਇਹ ਵੀ ਭੁੱਲ ਗਿਆ ਹੋਵੇਂਗਾ...