Page - 190

Rabba Main Ki Kasoor Kar Ditta

ਉਹ ਵਾਪਸ ਵੀ ਨਾ ਮੁੜ ਕੇ ਆ ਸਕੀ,
ਰੱਬਾ ਕਿਉਂ ਤੂੰ ਏਨਾ ਦੂਰ ਕਰ ਦਿੱਤਾ ?
ਮੇਰੇ ਤੋਂ ਓਹਦਾ ਮੋਹ ਹੀ ਟੁੱਟ ਗਿਆ,
ਰੱਬਾ ਕਿਉਂ ਤੂੰ ਉਹਨੂੰ ਮਜਬੂਰ ਕਰ ਦਿੱਤਾ ?
ਮੇਰੇ ਜੀਣ ਦਾ #ਸਹਾਰਾ ਵੱਖ ਹੋ ਗਿਆ,
ਰੱਬਾ ਮੈਂ ਅਜਿਹਾ ਕੀ #ਕਸੂਰ ਕਰ ਦਿੱਤਾ ?

Tera Daddy Daru Pee Ke

Tera Daddy Daru Pee Ke punjabi status

ਜਿੰਨੀ ਕੁ ‪#‎ਦਾਰੂ‬ ਪੀ ਕੇ
ਤੇਰਾ ‪#‎Daddy ਟੈਟ ਹੋ ਜਾਂਦਾ,
.
#ਬੀਬਾ ਉਨੀ ਕੁ ਤਾਂ ਅਸੀਂ ‪,
.
#‎Cheers‬ ਕਰਨ ਲੱਗੇ ‪#‎ਡੋਲ‬ ਲੈਣੇ ਆ :P

Es Dunia Di Na Parvah

ਹੁਣ ਤਾਂ ਬੱਸ ਸੁਪਨਿਆਂ 'ਚ ਹੀ #ਮੁਲਾਕਾਤ ਹੁੰਦੀ ਏ,
ਕਿਸੇ ਨੂੰ ਨਾ ਕਦੇ ਵੀ #ਖਬਰ ਹੋਵੇ ਰੋਣ ਦੀ ਤਾਹੀਂ
ਹੰਝੂ ਵੀ ਉਦੋਂ ਹੀ ਆਉਂਦੇ ਜਦੋਂ ‪#‎ਬਰਸਾਤ‬ ਹੁੰਦੀ ਏ
ਬਹੁਤ ਹੋ ਗਿਆ ਹੁਣ ਨਾ ਪਰਵਾਹ ਇਸ ਦੁਨੀਆ ਦੀ
ਤੈਨੂੰ ਲੈ ਕੇ ਕਿਤੇ ਗੁੰਮ ਹੋ ਜਾਨ ਦੀ ‪#‎ਚਾਹਤ‬ ਹੁੰਦੀ ਏ...

Kar Le Pyar Sajjna

Kado takk Krange Intzar Sajjna
Ikk Vari Kar Le Izhaar Sajjna
Tu Hi Sada Rabb Te Tu Hi Sansar Sajjna
Tere Bina Zindagi Bekar Sajjna
Teri Deed Layi Hoye Firde Bekraar Sajjna
Ikk Vari Kar Le Tu Pyar Sajjna...
 

Follow Kyun Kra Kise Nu

ਸਾਡੀ ਆਪਣੀ #ਸ਼ਕੀਨੀ ਬੜੀ ਅਥਰੀ 
ਤੂੰ ਜੇਬ ਚ ਰੱਖ ਆਪਣੀ ਟੌਰ ਨੂੰ 
ਸਾਨੂੰ ਆਪਣਾ #Style ਬੜਾ ਜਚਦਾ
ਕਿਉਂ #Follow ਕਰਾਂ ਕਿਸੇ ਹੋਰ ਨੂੰ ?