Hun Hassna Hi Bhull Gya
ਹੁਣ ਹੁੰਦਾ ਨੀ ਯਕੀਨ ਕਿ ਕਦੇ
ਤੇਰੇ ਨਾਲ ਗੱਲਾਂ ਮੈ ਕਰਦਾ ਹੁੰਦਾ ਸੀ
ਦਿਲ ਵਾਲੇ ਭੇਦ ਤੇਰੇ ਨਾਲ ਖੋਲਦਾ ਹੁੰਦਾ ਸੀ
ਦੁੱਖ ਸੁੱਖ ਤੇਰੇ ਨਾਲ ਵੰਡ ਦਾ ਹੁੰਦਾ ਸੀ
ਨੀ ਤੇਰੇ ਜਾਣ ਮੰਗਰੋ ਹੱਸਣਾ ਹੀ ਭੁੱਲ ਗਿਆ
ਕਦੇ ਤੇਰੇ ਨਾਲ ਖੁੱਲ ਕੇ ਹੱਸਣਾ ਹੁੰਦਾ ਸੀ....
ਹੁਣ ਹੁੰਦਾ ਨੀ ਯਕੀਨ ਕਿ ਕਦੇ
ਤੇਰੇ ਨਾਲ ਗੱਲਾਂ ਮੈ ਕਰਦਾ ਹੁੰਦਾ ਸੀ
ਦਿਲ ਵਾਲੇ ਭੇਦ ਤੇਰੇ ਨਾਲ ਖੋਲਦਾ ਹੁੰਦਾ ਸੀ
ਦੁੱਖ ਸੁੱਖ ਤੇਰੇ ਨਾਲ ਵੰਡ ਦਾ ਹੁੰਦਾ ਸੀ
ਨੀ ਤੇਰੇ ਜਾਣ ਮੰਗਰੋ ਹੱਸਣਾ ਹੀ ਭੁੱਲ ਗਿਆ
ਕਦੇ ਤੇਰੇ ਨਾਲ ਖੁੱਲ ਕੇ ਹੱਸਣਾ ਹੁੰਦਾ ਸੀ....
ਮੇਰੀਆਂ ਅੱਖਾਂ ਤੈਨੂੰ ਹੀ ਲਭ ਦੀਆਂ ਨੇ
ਮੈਨੂੰ ਬੱਸ ਤੇਰੀਆਂ ਅੱਖਾਂ ਹੀ ਫ਼ਬ ਦੀਆਂ ਨੇ
ਤੇ ਤੇਰਾ ਕੋਈ ਪਤਾ ਨਹੀਂ ਤੂੰ ਕਿਥੇ ਖੋ ਗਈ ਹੈ ?
ਕਿਉਂ ਵੱਖ ਤੂੰ ਮੈਥੋਂ ਹੋ ਗਈ ਹੈ ?
ਨੀ ਤੇਰੀਆਂ ਯਾਦਾਂ ਮੈਨੂੰ ਰਵਾਈ ਜਾਂਦੀਆਂ ਨੇ :'(
ਬਣ ਕੇ ਜ਼ਹਿਰ ਮੈਨੂੰ ਰੋਜ਼ ਮਾਰੀ ਜਾਂਦੀਆਂ ਨੇ.....
#Kamli ਮੈਨੂੰ ਕਹਿੰਦੀ :-
ਮੈ ਤੁਹਾਨੂੰ #ਦਿਲ ਵਿਚ ਨਹੀਂ ਰੱਖ ਸਕਦੀ !!!
:
:
:
:
ਮੈਂ ਕਿਹਾ :- #ਦਿਮਾਗ 'ਚ ਹੀ ਰੱਖ ਲਵੋ
ਉਦਾਂ ਵੀ ਤਾਂ ਖਾਲੀ ਆ... :D :P
ਨੀ ਕਿਦਾਂ ਤੈਨੂੰ ਮੈਂ ਸਮਝਾਵਾਂ
ਕਿਵੇਂ #ਪਿਆਰ ਤੇਰੇ ਹਿੱਸੇ ਪਾਵਾਂ
ਮੇਰੇ ਸਾਹਾਂ ਤੇ ਵੀ ਤੇਰਾ ਹੀ ਨਾਮ ਏ
ਕਿਵੇਂ ਆਪਣੇ ਸਾਹ ਤੇਰੇ ਨਾਂ ਲਿਖਾਵਾਂ
ਜ਼ਿੰਦਗੀ ਮੇਰੀ 'ਚ ਫੇਰ ਆ ਕੇ ਸੁੱਖ ਭਰਦੇ
ਦੇਖੀਂ ਕੀਤੇ ਲੋਕਾਂ ਕੋਲੋਂ ਮੈਂ ਦੁਖੀ ਆਸ਼ਿਕ਼ ਕਹਾਵਾਂ !!!