Tere Status Sahelian ton Like kravan
ਕਹਿੰਦੀ #Status
ਤੇਰਿਆਂ ਦੇ ਸਦਕੇ ਜਾਵਾਂ
.
.
ਕਰਾਂ #ਉਡੀਕ ਤੇਰੇ Status ਦੀ,
ਪਹਿਲਾਂ ਆਪ #LIKE ਕਰਾਂ
ਫਿਰ #ਸਹੇਲੀਆਂ ਤੋਂ ਕਰਾਵਾਂ... ^_^ ;)
ਕਹਿੰਦੀ #Status
ਤੇਰਿਆਂ ਦੇ ਸਦਕੇ ਜਾਵਾਂ
.
.
ਕਰਾਂ #ਉਡੀਕ ਤੇਰੇ Status ਦੀ,
ਪਹਿਲਾਂ ਆਪ #LIKE ਕਰਾਂ
ਫਿਰ #ਸਹੇਲੀਆਂ ਤੋਂ ਕਰਾਵਾਂ... ^_^ ;)
ਸੱਜਣਾ ਦੇ ਦਿੱਤੇ ਗਮ ਸਾਨੂੰ ਜੀਣ ਦੀ ਜਾਂਚ ਸਿਖ਼ਾ ਗਏ ਨੇ,
ਜਿੰਨੀ ਬਚੀ ਜ਼ਿੰਦਗੀ ਪੀਣ ਲਈ ਠੇਕਿਆਂ ਤੇ ਬਿਠਾ ਗਏ ਨੇ,
ਅਸੀਂ ਕਦੇ ਸੁਪਨੇ ਵਿੱਚ ਵੀ ਨੀ ਸੋਚਿਆ ਜੋ ਕੀਤਾ ਉਨਾਂ ਨੇ,
ਬੇਦਰਦ ਸਾਡੀ ਜ਼ਿੰਦਗੀ ਵਿੱਚ ਐਸਾ ਭਾਣਾਂ ਵਰਤਾ ਗਏ ਨੇ,
ਲੋਕ ਤਾਂ ਸਾਰੀ ਜ਼ਿੰਦਗੀ ਮਰ ਚੁੱਕਿਆਂ ਨੂੰ ਵੀ ਚੇਤੇ ਰੱਖ ਲੇਂਦੇ,
ਸਾਡੇ ਸੱਜਣ ਸਾਨੂੰ ਯਾਰੋ ਜੱਗ ਤੇ ਜਿਉਂਦੇ ਜੀਅ ਭੁਲਾ ਗਏ ਨੇ... :(
ਉਹੀ ਰਾਹਾਂ ਉਹੀ #ਮੁਸਾਫਿਰ
ਬੱਸ ਰਾਹੀਆਂ ਦੇ #ਜ਼ਜਬਾਤ ਬਦਲ ਗਏ ਨੇ
ਉਹੀ ਮੈਂ ਹਾਂ ਉਹੀ ਤੂੰ ਏ,
ਬੱਸ #ਹਾਲਾਤ ਬਦਲ ਗਏ ਨੇ !!! :(
ਤੂੰ ਕੀ ਜਾਣੇ ਤੈਨੂੰ ਆਪਣਾ ਬਨਾਉਣ ਲਈ ਸੱਜਣਾਂ,
ਅਸੀਂ #ਜ਼ਿੰਦਗੀ ਚ ਕਿੰਨੀਆਂ ਮੁਸ਼ਕਿਲਾਂ ਟਾਲੀਆਂ,
ਦਿਨ ਬੜੇ ਔਖੇ ਲੰਘਦੇ ਸਾਡੇ ਤੇਰੇ ਬਿਨਾਂ ਜੱਗ ਤੇ,
ਬੜੀ ਮੁਸ਼ਕਿਲ ਨਾਲ ਲੰਘਦੀਆਂ ਰਾਤਾਂ ਕਾਲੀਆਂ,
ਉਸ ਰੱਬ ਨੂੰ ਪਤਾ ਨੀ ਕੀ ਮਨਜ਼ੂਰ ਹੋਣਾ ਆਖਿਰ,
ਪਰ ਤੇਰੇ ਨਾਲ ਜੀਣ ਲਈ ਅਸੀਂ ਉਮਰਾਂ ਗਾਲੀਆਂ,
ਲਗਦਾ ਕਬਰਾਂ ਤੱਕ ਜਾਣਗੀਆਂ ਸਾਡੇ ਨਾਲ ਯਾਰਾਂ,
ਜੋ ਤੈਨੂੰ ਪਾਉਣ ਲਈ ਅਸੀਂ ਦਿਲ 'ਚ ਰੀਝਾਂ ਪਾਲੀਆਂ...