120 Results
ਜਿਸਮਾਂ ਦੀ #ਪਿ
ਆਸ ਮਿਟਾਉਣ ਦਾ ਕੀ ਫਾਇਦਾ
ਜੇ ਰੂਹ ਹੀ ਪਿ
ਆਸੀ ਰਹੀ
ਚਿਹਰੇ ਤੇ ਰੌਣਕਾਂ ਦਾ ਕੀ ਭਾਅ
ਜੇ #ਦਿਲ "ਚ ਹੀ ਉਦਾਸੀ ਰਹੀ....
View Full
ਤੂੰ ਵਸ ਗਈ ਮੇਰੇ ਸਾਹਾਂ ਚ ....
ਹਰ ਮੋੜ ਤੇ ਤੂ ਮੇਰੇ ਰਾਹਾਂ ਚ ...
ਸਬ
ਆਸਾ ਤੇਰੇ ਤੋ ਨਾਤਾ ਕਿਸੇ ਨਾਲ ਨਾ ਮੇਰਾ ..
View Full
ਨਾ #ਬੁੱਲਟ ਨਾ ਕਾਰ #ਸਕੋਡਾ..
ਇਹਨਾਂ ਤੱਕ ਨਈ ਪਹੁਚਣ ਜੋਗਾ,
ਹਾਲੇ
ਆਸਾਂ ਦੇ ਖੰਭ ਉਭਰੇ ਨੇ,
View Full
ਕਦੀ ਡੁੱਬਦੇ ਰਹੇ, ਕਦੀ ਤਰਦੇ ਰਹੇ
ਇੰਝ ਪੀੜਾਂ ਸਫਰ ਦੀਆਂ ਕਰਦੇ ਰਹੇ
ਜ਼ਿੰਦਗੀ ਨੂੰ ਦਾਅ ਤੇ ਲਾਉਣ ਪਿੱਛੋਂ
View Full
ਜ਼ੋਤ ਇਲਾਹੀ ਮੁਰਸ਼ਦ ਦੀ__
ਮੇਰੇ ਮੱਥੇ ਹੋਵੇ ਲਿਸ਼ਕਦੀ__
ਜ਼ਾਤ ਮਿਲੇ ਤਾਂ #
ਆਸ਼ਿਕ ਦੀ__
ਦਾਤ ਮਿਲੇ ਤਾਂ #ਇਸ਼ਕ ਦੀ__ <3
View Full
(image)
ਸੁਣੋ ਮੈਂ ਸੁਣਾਵਾਂ ਕੁਝ ਗੱਲਾਂ ਸੱਚੀਆਂ
ਧੀਆਂ ਭੈਣਾਂ ਸਭ ਦੀਆਂ ਇੱਕੋ ਜਿਕੀਆਂ
ਕੋਈ ਆਖੇ ਚਿਜੀਆਂ ਜਾ ਲੋਂਗ ਲਾਚੀਆਂ
View Full
ਘਰੋਂ ਬਾਹਰ ਨਿੱਕਲੀ ਕੁੜੀ ਨੂੰ ਹਰ ਮੋੜ ਤੇ
ਇੱਕ ਆਸ਼ਕ ਤਾਂ ਮਿਲ ਜਾਂਦਾ ਪਰ ਭਰਾ ਨੀ ਮਿਲਦਾ,,,
View Full
ਜਾਂਚ ਮੈਨੂੰ ਆ ਗਈ ਏ... ਦੁੱਖਾਂ ਦਰਦਾਂ ਨੂੰ ਲੁਕਾਉਣ ਦੀ ,
ਉਦਾਸੇ ਹੋਏ ਬੁਲਾਂ ਉਤੇ ਝੂਠੀ ਮੁਸਕਾਨ ਲਿਆਉਣ ਦੀ,
View Full
ਕਿਸੇ ਵਿਚ ਸ਼ਮਸ਼ਾਨਾਂ ਮੈਂ ਇੱਕ ਫੁੱਲ ਖਿਲਿਆ,
ਕਿਸੇ ਚਿਤਾ ਦੀ ਅੱਗ ਨੇ ਮੈਨੂੰ ਆਣ ਜਲਾ ਦਿੱਤਾ,
ਮੈਂ ਇੱਕ ਪਿ
ਆਸਾ, ਲਭਾਂ ਪਾਣੀ ਤਾਈਂ,
View Full
ਕੁੜੀਆਂ ਦੇ ਵਿਚ ਫੋਕੀ ਟੌਹਰ ਜਿਹੀ ਬਣਾਵੇ ਤੂੰ
ਝੂਠੀਆਂ ਗੱਲਾਂ ਕਿਉਂ ਜੋੜ ਉਹਨਾਂ ਨੂੰ ਸੁਣਾਵੇ ਤੂੰ
View Full