678 Results
ਆਪੇ ਹੀ ਤਾਂ ਤੂੰ #ਪਿਆਰ ਸਿਖਾ ਗਿਆ,
ਕੋਮਲ ਜਿਹੇ #
ਦਿਲ ਨੂੰ ਮਜਬੂਰ ਕਰ ਕੇ,
ਆਪੇ ਹੀ ਤਾਂ ਤੂੰ ਰੋਣਾ ਸਿਖਾ ਗਿਆ,
View Full
ਦੋ
ਦਿਲਾ ਦੇ ਪਿਆਰ ਦਾ ਤਾ ਪਤਾ ਨਹੀ,
ਪਰ ਇੱਕ ਤਰਫਾ #ਪਿਆਰ ਦਾ ਤਾ ਮਜਾ ਹੀ ਹੋਰ ਹੈ,
View Full
ਦਿਲ ਦੇ ਆ ਸੱਚੇ
ਗੱਲ ਮੂੰਹ ਤੇ ਬੋਲ ਦਈਦੀ ।
ਜਿਹੜਾ ਮਿਲਦਾ ਪਿਆਰ ਨਾਲ
#Zindagi ਕਿਤਾਬ ਵਾਂਗ ਖੋਲ ਦਈਦੀ
View Full
ਛੱਡ ਗਈ ਸੀ ਮੈਨੂੰ ਜੋ ਔਕਾਤ ਵੇਖ ਕੇ,
#Desi ਜੇਹੀ ਮੇਰੀ ਗੱਲਬਾਤ ਦੇਖ ਕੇ,
ਦਿਲ ਅੱਜ ਵੀ ਉਹਦੇ ਲਈ Mad ਹੁੰਦਾ ਏ,
View Full
ਰੱਖ #ਰੱਬ ਤੇ ਯਕੀਨ,
ਦਿਨ ਅਉਣਗੇ #ਹਸੀਨ,
#
ਦਿਲ ਨਾ ਤੂੰ ਛੱਡ,
ਬੈਠਾ ਰਹਿ ਆਸ ਤੇ,
ਕੁਝ ਤਾਂ ਖਾਸ ਸੋਚਿਅਾ ਹੋਣਾ
View Full
ਦਿਲਾ ਤੈਨੂੰ ਛੱਡ ਕੇ ਜਾਣ ਵਿਚ
ਉਸਦੀ ਕੋਈ ਮਜਬੂਰੀ ਹੋਈ ਹੋਣੀ ਆ
ਕੁਝ ਰਾਤਾਂ ਤਾਂ ਉਹ ਵੀ
ਸੋਈ ਨਹੀਂ ਹੋਣੀ ਆ
View Full
ਜੱਟ ਕਰਦਾ ਮਿਹਨਤ ਬਿੱਲੋ
ਦਿਲ ਲਾ ਕੇ ਨੀ
ਤੂੰ ਸੌ ਜਾਂਦੀ 10 ਵਜੇ AC ਲਾ ਕੇ ਨੀ
ਜੱਟ ਤੱਤਾ ਪਾਣੀ ਪੀ -ਪੀ ਦੁਪਹਿਰ ਕੱਟਦਾ
View Full
ਜਿਹੜਾ ਪਿਆਰ ਵਿਚ ਨਾ ਰੋਵੇ
ਉਹ ਫਿਰ #ਪਿਆਰ ਕਾਹਦਾ
ਜਿਹੜਾ ਮੁਸ਼ਕਲਾਂ 'ਚ ਨਾਲ ਨਾ ਖੜੇ,
ਉਹ ਫਿਰ ਪੱਕਾ ਯਾਰ ਕਾਹਦਾ,
View Full
ਸੋਹਣੀ ਕੁੜੀ ਇੱਥੇ ਹਰ ਕੋਈ ਭਾਲਦਾ,
ਪਰ #
ਦਿਲ ਦੀ ਸੋਹਣੀ ਹੁੰਦੀ ਕੋਈ ਮਿੱਤਰੋ...
ਦੁੱਖ ਓਹਨੂੰ ਮੇਰੇ ਨਾਲੋ ਵੱਧ ਯਾਰੋ ਹੋਵੇ,
View Full
ਪਤਾ ਨੀ ਪਿਅਾਰ ਮੇਰਾ ੲਿੱਕ ਤਰਫਾ ਏ ..
ਜਾਂ ਉਹ ਵੀ
ਦਿਲੋ ਕਰਦੀ ਆ <3
ਥੋੜਾ ਜਿਹਾ ਦੇਖ ਕੇ #ਕਮਲੀ ਨੀਵੀਂ ਪਾ ਲੈਂਦੀ
View Full