678 Results
ਕਿਹੜੇ ਹੌਂਸਲੇ ਦੇ ਨਾਲ ਕੱਲਾ ਕਰ ਗਈ ਏ
ਜੱਗ ਦੀਆਂ ਨਜਰਾਂ 'ਚ ਝੱਲਾ ਕਰ ਗਈ ਏ...
ਕਿਉਂ ਮੋਮ
ਦਿਲ ਤੋਂ ਪੱਥਰ ਕਠੋਰ ਜੀ ਬਣੀ,
View Full
ਅੱਜ ਉਹਦੇ ਨਾਲ ਗੱਲ ਕਰੀ ਨੂੰ ਇੱਕ ਮਹੀਨਾ ਹੋ ਗਿਆ
ਦਿਲ ਖੋਰੇ ਕਿਹੜੇ ਰਾਹਵਾਂ ਨੂੰ ਦਬਾਰਾ ਤੁਰ ਗਿਆ
View Full
ਤੇਰੇ ਨਾਲ ਜ਼ਿੰਦਗੀ ਬਿਤਾਨਾ ਚਾਹੁਣਾ
ਤੇਰੇ ਨਾਲ ਹਰ ਸੁਪਨਾ ਪੂਰਾ ਕਰਨਾ ਚਾਹੁਣਾ
ਤੈਨੂੰ ਸਾਰਿਆਂ ਨਾਲੋ ਵੱਧ ਪਿਆਰ ਮੈਂ ਕਰਾਂ
View Full
ਮੈ ਕਦੇ ਕਿਸੇ ਹੋਰ ਤੇ ਨਹੀ ਡੁਲਨਾ
ਤੇਰੇ ਬਿਨਾਂ ਮੈਨੂੰ ਚੈਨ ਨਹੀ ਮਿਲਣਾ
ਨਾ ਕਿਸੇ ਹੋਰ ਵਾਸਤੇ ਮੇਰੇ
ਦਿਲ ਦਾ ਬੂਹਾ ਖੁੱਲਣਾ
View Full
ਅੱਖ ਰੋਂਦੀ ਤੂੰ ਵੇਖੀ ਸਾਡੀ....
ਜ਼ਰਾ
ਦਿਲ ਦੇ ਜਖ਼ਮ ਵੀ ਤੱਕ ਸੱਜਣਾ....
ਕੋਈ ਸਾਡੇ ਵਰਗਾ ਨਹੀ ਲੱਭਣਾ....
View Full
ਸੁਪਨੇ ਵੇਖਦਾ ਹੈ ਹਰ ਇਨਸਾਨ ਇਥੇ
ਹਰ ਕਿਸੇ ਦਾ ਸੁਪਨਾ ਪੂਰਾ ਹੋਵੇ ਜਰੂਰੀ ਤਾਂ ਨਹੀਂ
View Full
ਹੰਝੂ ਬਣਕੇ ਉਹਦੀ ਯਾਦ ਆਵੇ__ ਦਿਨ ਰਾਤ ਹੀ ਮੇਰੀ ਅੱਖ ਰੋਵੇ__,
ਦਿਲ ਨਹੀ ਤਾਂ ਨਜ਼ਰ ਹੀ ਮਿਲ ਜਾਵੇ __ਕੋਈ ਰਿਸ਼ਤਾ ਤਾਂ ਉਹਦੇ ਤੱਕ ਹੋਵੇ__,
View Full
ਤੈਨੂੰ ਕਿਵੇਂ ਨਾ ਚਾਹੀਏ ਦੱਸ ਅਸੀਂ,,
ਤੂੰ ਦੁਨੀਆ ਤੋਂ ਨਿਆਰਾ ਏ... <3
ਤੇਰੇ ਲਈ ਤਾਂ ਸਭ ਕੁਰਬਾਨ ਯਾਰਾ,,
View Full
ਇਸ਼ਕ਼ ਬੰਦੇ ਦੀ ਜਾਤ ਓ ਲੋਕੋ,
ਤੇ ਯਾਰੀ ਬੰਦੇ ਦਾ ਇਮਾਨ.
ਇਸ਼ਕ਼ ਤਾ ਮੰਗੇ ਸਿਰ ਦੀ ਬਾਜ਼ੀ,
ਤੇ ਯਾਰੀ ਮੰਗੇ
ਦਿਲ-ਜਾਨ.
View Full
ਜੀਭ ਨਹੀਂ ਕੋਈ ਜਿਸ ਨੇ
ਆਪਣਾ ਆਪ ਨਾ ਕਦੇ ਸਲਾਇਆ ਹੋਵੇ
ਇਸ ਧਰਤੀ ਤੇ ਇਹ ਨਹੀਂ ਸੁਣਿਆ
ਅਕਲ ਨੇ #ਇਸ਼ਕ ਹਰਾਇਆ ਹੋਵੇ
View Full