497 Results

Jis tha vasse yaar mera

ਚਿੰਤਾ ਵਰਗੀ ਪੀੜ ਨਹੀ,
ਵਹਿਮ ਜਿਹਾ ਕੋਈ ਰੋਗ ਨਹੀ,
ਜੋਬਨ ਵਰਗੀ ਰੁੱਤ ਨਾ ਕੋਈ,
ਗੁਣ ਵਰਗੀ ਕੋਈ ਮਾਇਆ ਹੈ ਨੀ,
View Full

Yaar Nahi Chhadide

ਇਕ ਕੈਮ #ਸਰਦਾਰੀ,
ਦੂਜੀ ਅਣਖ ਪਿਆਰੀ,
ਤੀਜਾ ਰੱਬ ਬਿਨਾ ਕਿਸੇ ਅੱਗੇ
ਹੱਥ ਨਹੀੳ ਅੱਡੀ ਦੇ…
ਕੁੜੀਆਂ ਦੇ ਪਿੱਛੇ ਲੱਗ
View Full

Yaari Tere Naal Kiven

ਮੈ ‪#‎ਸੂਟ‬ ਨਾ ਪਾਵਾਂ ਉਸ ਰੰਗ ਦਾ,
ਜਿਸ ਰੰਗ ਦਾ ਹਰ ‪#‎ਕੁੜੀ‬ ਪਾਈ ਫਿਰਦੀ, ‪#‎ਯਾਰੀ‬ ਤੇਰੇ ਨਾਲ ਕਿਵੇਂ ਲਾ ਲੈਂਦੀ,
View Full

Yaar Tan Ohi Hunde

ਦੱਸ ਕੀ ਲੈਣਾ ਉਹਨਾਂ ਤੋਂ,
ਜਿਹੜੇ ਵੇਖ ਕੇ ਤੈਨੂੰ ਸੜਦੇ ਨੇ...
#ਯਾਰ ਤਾਂ ਉਹੀ ਹੁੰਦੇ ‪
ਜਿਹੜੇ‬ ਆਈ ਤੇ ਨਾਲ ‪ਖੜਦੇ‬ ਨੇ...
View Full

Teri Meri Nikklu Barat

ਨੀ ਉੱਚੇ ਲੰਮੇ ਕੱਦ ਬਿਲੋ ਯਾਰਾਂ ਦੇ ,
ਪਾਉਂਦਾ ਕੱਲਾ ਕੱਲਾ ਮਾਡਲਾਂ ਨੂੰ ਮਾਤ ਨੀ,
ਤਾੜ ਤਾੜ #ਗੋਲੀ ਵੇਖੀ ਚੱਲਣੀ,
View Full

Gall Aap Ban Jandi

ਮਾਂ ਤਾਂ ਹੁੰਦੀ ਏ ਬੋਹੜ ਦੀ ਛਾਂ,
ਬੱਚਿਆ ਨੂੰ ਰੱਖਦੀ ਏ ਸੁੱਕੀ ਥਾਂ,
ਮਾਂ ਤਾਂ ਹੁੰਦੀ ਸਭ ਨੂੰ ਪਿਆਰੀ,
View Full

Yaar Purane Chete Aunde

ਰੂਹ ਤੱਕ ਲੀਰਾਂ ਜਦ ਹੋ ਜਾਵੇ,
ਕੀਤੇ ਤੇ ਪਛਤਾਉਣਾ ਕੀ ?
ਤੋੜ ਕੇ ਜਿਸਨੂੰ ਸੁੱਟਿਆ ਹੋਵੇ,
ਉਸਨੇ ਨੇੜੇ ਆਉਣਾ ਕੀ ?
View Full

KALI CAMARO FUNNY VERSION

KALI CAMARO 2
.
ਗੱਡੀ ਡੇਢ ਸੋ ਤੇ ਜਾਵੇ ਬੲੀ ਧੂੰਅਾਂ ਫਿਰੇ ਮਾਰਦੀ,,
ਕਦੇ ਕੀਤੀ ਨਹੀਓ ਸਾਫ ਲਿਬੜੀ ਅੈ ਗਾਰ ਦੀ
View Full

Sardarni Vi Att Hougi

ਨਾਰਾਂ ਚੱਕਵੀਂਆ ਪਿੱਛੇ #ਸਰਦਾਰ ਦੇ ,
ਆਪਾ ਭੁੱਲ ਕੇ ਵੀ ਝਾਤੀ ਨਈਓ ਮਾਰਦੇ ...
ਆਊ ਸਾਦੀ ਜਿਹੀ ਰਕਾਣ ਫਿੱਟ ਯਾਰ ਦੇ,
View Full

Aunda Sardar - Tarsem Jassar

ਉਹ ਆਉਂਦਾ ਸਰਦਾਰ ਦੇਖ ਨਾਲ ਯਾਰ ਚਾਰ ਨੇ
ਹੱਥਾਂ ਵਿੱਚ ਨੰਗੇ ਟੀ ਬੋਰ ਹਥਿਆਰ ਨੇਂ
ਓ ਫਿਰਦੇ ਨੇ ਬਾਜ਼ ਦੇਖ ਘੂਰਦੇ
View Full