140 Results
ਓਹ ਅੱਜ ਪਰਾਇਆ ਕੱਲ ਪਰਾਇਆ ਇਕ ਦਿਨ ਉਹਨੇ ਹੋ ਹੀ ਜਾਣਾ ਸੀ
ਬੇਗਾਨਾ ਕਦੀ ਨਾ ਆਪਣਾ ਬਣਦਾ ਫੇਰ ਉਹਨੇ ਕਿਵੇ ਬਣ ਜਾਣਾ ਸੀ
View Full
ਤੂੰ ਵਸ ਗਈ ਮੇਰੇ ਸਾਹਾਂ ਚ ....
ਹਰ ਮੋੜ ਤੇ ਤੂ ਮੇਰੇ
ਰਾਹ ਾਂ ਚ ...
ਸਬ ਆਸਾ ਤੇਰੇ ਤੋ ਨਾਤਾ ਕਿਸੇ ਨਾਲ ਨਾ ਮੇਰਾ ..
View Full
ਨਾਮ ਸਾਡਾ ਵੀ ਉਹਨਾਂ ਦੇ ਵਿੱਚ ਲਿਖ ਲਉ
ਜਿਹੜੇ #ਮਿੱਤਰਾਂ ਹੱਥੋਂ ਤਬਾਹ ਹੋ ਗਏ,
ਪੀਂਘ ਝੂਟਦੇ ਰਹੇ ਅਸੀਂ ਲਾਰਿਆਂ ਦੀ,
View Full
ਅੱਜ
ਰਾਹ ਜਾਂਦਾ ਉਹ ਟੱਕਰ ਗਿਆ
ਦਿਲ ਕਹਿੰਦਾ ਸੀ ਮੱਥਾ ਟੇਕ ਲਵਾਂ
ਉਹਨੂੰ ਕੱਲ ਤੋਂ #ਦਿਲ ਚੋਂ ਕੱਢ ਦਾਂਗੀ
View Full
ਚੰਗੇ ਨੰਬਰ ਲੈ ਲਏ ਮੇਰੇ ਸਾਥੀ ਸਾਰਿਆ ਨੇ ,
ਮੈਨੂ ਫੇਲ ਕਰਾਤਾ ਹਾਣ ਦੀਏ ਤੇਰੇ ਇਸ਼ਕ਼ ਨਜਾਰਿਆਂ ਨੇ !
View Full
JadoN ਦੀ TuTTi Si SaDi ਯਾਰੀ
AsiN ਆਪਣੇ-ਆਪਣੇ
ਰਾਹ ਮੁੜ Ho Gye....
ਉਹ Kal ਨਵੇਂ PAttu ਨੂੰ Khand-Khand kardi Si
ਕਿਉਂਕਿ ਹੁਣ ਅਸੀਂ Ohde Layi ਗੁੜ Ho Gye...
View Full
ਔਖੇ ਸੋਖੇ
ਰਾਹ ਾਂ ਉੱਤੇ ਪੈਂਦਾ ਚੱਲਣਾ
ਦੁੱਖਾਂ ਤਕਲੀਫਾਂ ਨੂੰ ਤਾਂ ਪੈਂਦਾ ਝੱਲਣਾ
ਸੀਨੇ ਲਾ ਕੇ ਪੈਂਦੀ ਬਦਨਾਮੀ ਰੱਖਣੀ
View Full
ਧੂੜ ਉੱਡਦੀ 'ਚੋਂ ਸਦਾ ਤੈਨੂੰ ਵੇਖ ਲਈਦਾ ,
ਤੇਰੇ ਪਿੰਡ ਵਾਲੇ
ਰਾਹ ਨੂੰ ਮੱਥਾ ਟੇਕ ਲਈਦਾ,
View Full
ਇਹ ਇਸ਼ਕ ਚੀਜ਼ ਹੀ ਐਸੀ ,
ਸਾਰੀ ਦੁਨੀਆ ਦਾ ਮੋਂਹ ਭੁਲਾ ਦਿੰਦਾ ,
ਬਿਨਾਂ ਸੱਜਣ ਤੋਂ ਦਿਖਦਾ ਨਾ ਹੋਰ ਕੋਈ ,
View Full
ਜੇ ਤੂੰ ਮਿਲਦੀ ਨਾਲ ਫਕੀਰੀ ਦੇ
ਮੈਂ ਚੋਲਾ ਫਕੀਰੀ ਦਾ ਪਾ ਜਾਂਦਾ
ਜੇ ਤੂੰ ਮਿਲਦੀ ਵਿੱਚ ਅਸਮਾਨਾ ਦੇ
ਮੈਂ ਪੰਛੀ ਬਣ ਕੋਈ ਆ ਜਾਂਦਾ
View Full