28 Results
ਕਈ ਹੁੰਦੇ ਨੇ ਮਸ਼
ਹੂਰ ਬੰਦੇ ਪਰ ਨਾ ਨਹੀਂ ਮੈਂ ਲੈਂਦਾ,
ਜੋ ਪਹਿਲਾਂ ਮੱਲੋ ਮੱਲੀ Sanu #Fan ਕਰ ਦਿੰਦੇ ਆ,
View Full
ਸ਼ੌਕੀਨ ਹੋਗੀ #Vodka ਦੀ,
#ਗੁਰਬਾਣੀ ਤੋਂ ਹੋਈ ਦੂਰ ਕੁੜੇ,
ਜਿਹਨੂੰ ਭੁੱਲੀ ਬੈਠੀ ਏਂ,
View Full
ਹੋਇਆ ਕੀ ਜੇ ਅੱਜ ਅਸੀਂ #ਗੁਮਨਾਮ ਆ ,
ਕਦੇ ਹੋਵਾਗੇ #ਮਸ਼
ਹੂਰ ਆਸਾਂ ਰੱਖੀਆਂ।
ਚਾਪਲੂਸੀ ਸਾਡੇ ਕੋਲੋਂ ਕੋਹਾਂ ਦੂਰ ਆ ,
View Full
ਜੇ ਨਾ ਸੱਟ ਵੱਜਦੀ ਭਾਬੀ ਦਿਆਂ ਤਾਹਨਿਆਂ ਦੀ,
ਨਾ ਰਾਂਝਾ ਤਖ਼ਤ ਹਜ਼ਾਰਿਉਂ ਦੂਰ ਹੁੰਦਾ ।
ਨਾ ਕਦੇ ਹੀਰ ਨਾਲ ਮੁਲਾਕਾਤ ਹੁੰਦੀ,
View Full
ਠੋਕਰਾਂ ਖਾਦੀਆਂ ਅਕਲ ਬਦਲ ਗਈ,
ਪੈਸਾ ਆਇਆ ਸ਼ਕਲ ਬਦਲ ਗਈ...
ਟਾਇਮ ਆਇਆ ਸ਼ੋਂਕ ਬਦਲ ਗਏ,
ਮਸ਼
ਹੂਰ ਹੋਏ ਹੁਣ ਲੋਕ ਵੀ ਬਦਲ ਗਏ...
View Full
ਬਦਨਾਮੀ ਜਾ ਮਸ਼
ਹੂਰੀ
ਉਸ ਬੰਦੇ ਦੀ ਹੁੰਦੀ ਏ..
ਜੋ ਕੁਝ ਕਰਨ ਦੀ ਹਿੰਮਤ ਰੱਖਦਾ ਹੋਵੇ ..
.
.
View Full
ਟੇਕ ਅਾੲਿਅਾ ਸੀ ਗਾ ਮੱਥਾ
ਮੈਂ ਗੁਰੂ ਘਰ ਅਾੳੁਣ ਲੱਗਾ,
ਤੁਰਨ ਤੋ ਪਹਿਲਾ ਮਾਂ ਦੇ ਗਲ ਲੱਗ
ਹੰਝੂ ਅੱਖਾ ਦੇ ਛਿਪਾੳੁਣ ਲੱਗਾ...
View Full
ਹਮਾਰੀ ਹਸਤੀ ਕੋ
ਤੁਮ ਕਿਆ ਪਹਿਚਾਨੋਗੇ
ਕਈ ਮਸ਼
ਹੂਰ ਹੋ ਗਏ
ਹਮੇਂ ਬਦਨਾਮ ਕਰਤੇ ਕਰਤੇ ✌
View Full