What is future plan
ਦਰਵਾਜ਼ੇ ਦੀ ਘੰਟੀ ਵੱਜੀ
ਮੈਂ ਦਰਵਾਜ਼ਾ ਖੋਲਿਆ 🤗
ਰਿਸ਼ਤੇਦਾਰ – ਹੋਰ ਬੇਟਾ,
ਅੱਗੇ ਦਾ ਕੀ ਸੋਚਿਆ ਆ ? 🤔
ਮੈਂ – ਬੱਸ ਇਹੀ ਕਿ
ਅੱਗੇ ਤੋਂ ਦਰਵਾਜਾ ਨਹੀਂ ਖੋਲ੍ਹਣਾ 😜

ਦਰਵਾਜ਼ੇ ਦੀ ਘੰਟੀ ਵੱਜੀ
ਮੈਂ ਦਰਵਾਜ਼ਾ ਖੋਲਿਆ 🤗
ਰਿਸ਼ਤੇਦਾਰ – ਹੋਰ ਬੇਟਾ,
ਅੱਗੇ ਦਾ ਕੀ ਸੋਚਿਆ ਆ ? 🤔
ਮੈਂ – ਬੱਸ ਇਹੀ ਕਿ
ਅੱਗੇ ਤੋਂ ਦਰਵਾਜਾ ਨਹੀਂ ਖੋਲ੍ਹਣਾ 😜
ਅੱਜਕਲ੍ਹ ਦੇ ਦੌਰ 'ਚ
#ਵਿਸ਼ਵਾਸ ਨਾਂ ਦੀ
ਚੀਜ਼ ਹੀ ਨਹੀਂ ਰਹੀ
🙄🤔
#ਫੋਟੋ 📷 ਖਿਚੋਂਦਿਆਂ ਸਾਰ ਹੀ
ਬੰਦਾ ਕਹਿੰਦਾ ਹੈ,
ਲਿਆ ਵਿਖਾਈ ਜ਼ਰਾ 😂😂
ਦੁੱਖ ਤਾਂ ਉਦੋਂ ਹੋਇਆ
ਜਦੋਂ ਨਰਾਤਿਆਂ ਦੇ #ਲੰਗਰ 'ਚ
ਪੂੜੀ ਤੇ ਆਲੂਆਂ ਦੀ ਸਬਜ਼ੀ
ਵੀ ਨਹੀਂ ਮਿਲੀ
🤔🙄
ਅਤੇ ਚੱਪਲ ਚੋਰੀ ਹੋ ਗਈ ਉਹ ਅੱਡ
😂😂😂
ਸ਼ਬਦਾਂ ਦੇ ਅਰਥ ਹੀ ਬਦਲ ਜਾਂਦੇ ਨੇ
ਜਿਵੇਂ ਸਕੂਲੇ ਮੈਡਮ ਆਖੇ:-
"ਬਹੁਤ ਤੇਜ਼ ਹੈ"
ਅਤੇ ਘਰੇ ਸੱਸ ਆਖੇ:-
"ਬਹੁਤ ਤੇਜ਼ ਹੈ" 😂😂😂