Page - 23

Dole te Sher

ਮੈੰ ਅੱਜ #Tattoo ਵਾਲੇ ਨੂੰ ਕਿਹਾ
ਬਾਈ ਮੇਰੇ ਵੀ ਡੋਲੇ te
#ਸ਼ੇਰ ਬਣਾ ਦੇ …..
.
ਸਾਲਾ ਕਹਿੰਦਾ..?
.
.
.
.
.
.
ਸ਼ੇਰ ਬਣਵਾੳਣਾ ਤਾਂ 🤔
ਲੱਕ te ਬਣਵਾਲਾ
ਡੋਲੇ ਤੇ ਤਾਂ ਇਕੱਲੀ
ਪੂੰਛ ਹੀ ਬਣ ਨੀ ਆ 😀😂

Tere Ishq De Chakkar Ch

ਯਾਰਾਂ ਦੀ ਪੲੀ ਅਾ ਅੜੀ ਹਾਲੇ ਤੱਕ ਬੀ. ੲੇ.
ਤੇਰੇ #ਇਸ਼ਕ ਦੇ ਚੱਕਰਾਂ 'ਚ ਬਰੇਕ ਬੱਜਗੀ
ਨੀ ਯਾਰ ਪੜਦੇ ਤੇਰਾ #ਦਿਲ ਰਹਿ ਗਿਅਾ
ਤੂੰ ਪੜ ਕਿਤਾਬਾਂ ਕਿੱਦਣ ਦੀ ਵਲੈਤ ਭੱਜਗੀ 😘

Blue Whale Last Stage

Blue Whale Last Stage punjabi funny status

ਬਲੁ ਵੇਲ ਗੇਮ ਦਾ ਇੰਨਾ ਖੌਫ਼ ਹੈ ਕਿ,,
#ਦੀਵਾਲੀ ਦੀ ਤਿਆਰੀ ‘ਚ
ਪੱਖਾ ਸਾਫ਼ ਕਰਣ ਸਟੂਲ ਤੇ ਚੜਿਆ ਸੀ 😓
ਜਵਾਕਾਂ ਨੇ ਚੀਕ ਚਿਹਾੜਾ ਮਚਾ ਕੇ 😱
ਸਾਰਾ ਮੁਹੱਲਾ ਇਕੱਠਾ ਕਰ ਲਿਆ,,
ਕਿ ਜਲਦੀ ਆਜੋ
ਪਾਪਾ ਆਖਰੀ ਸਟੇਜ ਪਾਰ ਕਰਗੇ ਲਗਦੇ !!! 😀😜

Funny Message in Toilet

ਇੱਕ ਮੁੰਡਾ ਕਾਲਜ ਦੇ ਟਾਇਲੇਟ ਵਿੱਚ ਗਿਆ ,
ਅੰਦਰ ਟਾਇਲੇਟ ਸੀਟ ਉੱਤੇ ਬੈਠਾ ਤਾਂ ਵੇਖਿਆ
ਸਾਹਮਣੇ ਕੰਧ ਉੱਤੇ ਲਿਖਿਆ ਹੋਇਆ ਸੀ –
.
.
ਇੰਨਾ ਜ਼ੋਰ ਜੇਕਰ ਪੜਾਈ ਵਿੱਚ ਲਗਾਉਂਦਾ
ਤਾਂ ਅੱਜ ਕਿਸੇ ਚੰਗੀ ਸੀਟ ਉੱਤੇ ਬੈਠਾ ਹੁੰਦਾ !!!

Party and Murga

ਸ਼ੇਰ – ਬਹਾਦਰੀ ਦਾ ਪ੍ਰਤੀਕ 🐅
ਗਾਂ – ਸ਼ਰਧਾ ਦਾ ਪ੍ਰਤੀਕ 🐄
ਕਬੂਤਰ 🕊 – ਸ਼ਾਂਤੀ ਦਾ ਪ੍ਰਤੀਕ

ਮੁਰਗਾ  🐓🐓🐓– ਪਾਰਟੀ ਦਾ ਪ੍ਰਤੀਕ  😜😀