Page - 12

Punjab diya jattiyan

ਕੋਈ ਸਾਡੀਆਂ ਕੀ ਰੀਸਾਂ ਕਰ ਲੂ 😎
ਭਾਵੇਂ ਜ਼ੋਰ ਲਾ ਲੈ ਅੱਡੀਆਂ 👣 ਦਾ...
ਸਾਰੀ ਦੁਨੀਆਂ ਪਾਣੀ 💧 ਭਰਦੀ
#ਪੰਜਾਬ ਦੀਆਂ ਸੋਹਣੀਆਂ 👌 ਜੱਟੀਆਂ ਦਾ

Dil Daan Wich De Ja

ਵੇ ਲੋਕਾਂ ਵਿੱਚ ਫਿਰਦਾ ਏ ਦਾਨੀ ਬਣਿਆ,
ਦਾਨ 'ਚ ਹੀ ਦੇ ਜਾ ਵੇ ਤੂੰ #ਦਿਲ ਨਾਰ ਨੂੰ...
ਵੇ ਲੰਘਿਆ ਨਾਂ ਕਰ ਪਰਾਂ ਮੂੰਹ ਕਰਕੇ,
ਨਈ ਤਾਂ ਰੋਕ ਲੈਣਾ ਕਿਸੇ ਦਿਨ ਤੇਰੀ ਕਾਰ ਨੂੰ...

Daa Jisda Lagda

ਦਾਅ ਜਿਸ ਦਾ ਲਗਦਾ ਜਿੱਥੇ
ਹਰ ਕੋਈ ਲਾਉਂਦਾ ਹੈ
ਜੇ ਫੜਿਆ ਜਾਵੇ ਤਾਂ ਚੋਰ
ਨਹੀਂ ਤਾਂ ਸਾਧ ਕਹਾਉਂਦਾ ਹੈ !!!

Sabar wich rakhi

ਸਬਰ ਵਿੱਚ ਰੱਖੀ ਦਾਤਿਆ
ਕਦੇ ਡਿੱਗਣ ਨਾ ਦੇਈ
ਨਾ ਕਿਸੇ ਦੀਆ ਨਜ਼ਰਾਂ ਵਿੱਚ.
ਨਾ ਕਿਸੇ ਦੇ ਕਦਮਾਂ ਵਿੱਚ....

Irade Pakke Ne

Irade Pakke Ne punjabi status

ਹਲੇ ਤਾਂ ਜ਼ਿੰਦਗੀ ਵਿਚ
ਸਿਰਫ ਧੱਕੇ ਨੇ
ਕਾਮਯਾਬੀ ਮਿਲੇਗੀ ਜ਼ਰੂਰ
ਇਰਾਦੇ ਪੱਕੇ ਨੇ 😊