Page - 125

Dunia Rabb Di Sirji Hai

ਜੇ ਦੁਨੀਆ ਸਿਰਜੀ ਰੱਬ ਦੀ ਹੈ
ਕਿਉਂ ਫਾਂਸਲੇ ਲੋਕਾਂ 'ਚ ਪਾਲਦਾ ਏ?
ਕਈ ਡਾਲਰਾਂ 'ਚ ਖੇਡਦੇ ਨਹੀਂ ਥੱਕਦੇ
ਕਿਤੇ ਗਰੀਬਾਂ ਨੂੰ ਭੁੱਖਾ ਮਾਰਦਾ ਏ।
ਕਈ ਨਿੱਤ ਬਜ਼ਾਰਾਂ 'ਚ ਸ਼ਾਪਿੰਗ ਕਰਦੇ
ਕੋਈ ਫਟਿਆਂ ਨੂੰ ਸੀਅ ਕੇ ਸਾਰਦਾ ਏ।
ਕਈ ਬੇਔਲਾਦੇ ਹੀ ਰਹਿ ਜਾਂਦੇ
ਕੋਈ ਕੁੱਖ 'ਚ ਧੀ ਨੂੰ ਮਾਰਦਾ ਏ।
ਸਭ ਨੇ ਨਿਭਾਉਣ ਦੀਆਂ ਸੌਹਾਂ ਖਾਂਦੇ
ਕਿਉਂ ਬੰਦੇ ਨੂੰ ਬੰਦਾ ਸਾੜਦਾ ਏ?
ਆਖਿਰ ਬੰਦਾ ਹੀ ਮਿੱਟੀ 'ਚ ਮਿਲ ਜਾਂਦਾ
ਕੀ ਦੁਨੀਆਂ ਵਿੱਚੋਂ ਕਮਾਵਦਾ ਏ?
"ਜੱਸੜ" ਹੈਰਾਨ ਹੈ ਰੱਬ ਦੇ ਨਾਂ ਤੋਂ
ਸਾਰੀ ਦੁਨੀਆਂ ਨੂੰ ਰਹਿੰਦਾ ਚਾਰਦਾ ਏ।

Waheguru Aukat ton vadh naa dena

ਮੇਰੀ ਔਕਾਤ ਤੋਂ ਵੱਧ ਕੇ ਮੈਨੂੰ
ਕੁਝ ਨਾ ਦੇਣਾ ਮੇਰੇ #ਵਾਹਿਗੁਰੁ _/\_

ਜ਼ਰੂਰਤ ਤੋਂ ਜ਼ਿਆਦਾ #ਰੋਸ਼ਨੀ ਵੀ
ਆਦਮੀ ਨੂੰ ਅੰਨਾ ਬਣਾ ਦੇਂਦੀ ਹੈ _/\_

Kall Kise Ne Dekhia Nahi

ਕੱਲ੍ਹ ਕਿਸੇ ਦੇਖਿਆ ਨਹੀਂ,
ਕੱਲ੍ਹ ਦੇਖ ਕੇ ਵੀ ਜੀਅ ਨਹੀਂ ਹੁੰਦਾ

ਜੀਹਨੇ #ਜ਼ਹਿਰ ਪੀਤਾ ਉਹ ਸਵਾਦ ਦੱਸ ਨਹੀਂ ਸਕਿਆ
ਤੇ ਸਵਾਦ ਦੇਖਣ ਲਈ ਜ਼ਹਿਰ ਪੀ ਨਹੀਂ ਹੁੰਦਾ...

Sanu dass ja vairne hila

ਸੁਣ ਚਾਵਾਂ ਲੱਦੀਏ ਨੀ ♥∞
ਯਾਰ ਤੇਰਾ ਸੁੱਕ ਕੇ ਹੋ ਗਿਆ ਤੀਲਾ ♥∞
ਤੈਨੂੰ ਭੁੱਲ ਜਾਞਾਂ ਕਿੰਝ ਮੈ ♥∞
ਤੂੰ ਹੀ ਦੱਸ ਜਾ ਵੈਰਨੇ ਹੀਲਾ ♥∞

Rabba Lekh Na Likh dai Kaale

Eh DuNiYaN GoReYaN KaaLeYaN Di,
PaR LoK Ne KaRmA WaLe,
Kaala RaNg V Hai MaNjooR OyE RaBbA
KiTe LeKh Na LiKh Dai KaaLe,
Haaye KitE LeKh Na LiKh Dai KaaLe...