Dilan Ch Sardar Vassde
ਟਾਵੇਂ ਟਾਵੇਂ ਹੁੰਦੇ ਸਰਦਾਰ ਬੱਲੀਏ,
ਅਣਖਾਂ ਪਗਾਉਂਦੇ ਨਾਲੇ ਰੋਅਬ ਰੱਖ ਦੇ
#ਪਿਆਰ ਜਿਹੜਾ ਕਰੇ ਉਹ ਤੋਂ ਜਾਨ ਵਾਰ ਦੇ,
ਅੱਲੜਾਂ ਦੇ ਦਿਲਾਂ ❤️ 'ਚ #ਸਰਦਾਰ ਵੱਸਦੇ
ਟਾਵੇਂ ਟਾਵੇਂ ਹੁੰਦੇ ਸਰਦਾਰ ਬੱਲੀਏ,
ਅਣਖਾਂ ਪਗਾਉਂਦੇ ਨਾਲੇ ਰੋਅਬ ਰੱਖ ਦੇ
#ਪਿਆਰ ਜਿਹੜਾ ਕਰੇ ਉਹ ਤੋਂ ਜਾਨ ਵਾਰ ਦੇ,
ਅੱਲੜਾਂ ਦੇ ਦਿਲਾਂ ❤️ 'ਚ #ਸਰਦਾਰ ਵੱਸਦੇ

ਮੈਂ ਨਿਮਾਣਾ ਕੀ ਜਾਣਾ
ਮਾਲਕਾ ਤੇਰਿਆਂ ਰੰਗਾਂ ਨੂੰ
ਮੇਹਰ ਕਰੀਂ ਫਲ ਲਾਵੀਂ ਦਾਤਾ
ਸਭਨਾਂ ਦੀਆਂ ਮੰਗਾਂ ਨੂੰ 🙏

ਤੇਰੀ ਮੇਰੀ ਜੋੜੀ
ਪੂਰੀ ਫਿੱਟ ਮਾਹੀਆ
ਫੇਸਬੁਕ ਤੇ ਪਾਵਾਂਗੇ
#ਸੈਲਫ਼ੀ ਖਿੱਚ ਮਾਹੀਆ
ਤੇਰੀ ਮੇਰੀ ਜੋੜੀ
ਪੂਰੀ ਜੱਚਦੀ ਆ
ਰਹਿਣ ਦੇ ਫੋਟੋ ਪਾਉਣ ਨੂੰ
ਦੁਨੀਆਂ ਮੱਚਦੀ ਆ 😜

ਮਾੜਾ ⌚ ਟਾਇਮ ਲੰਘਿਆ
ਚੰਗਾ ਆ ਗਿਆ..🙏 🙏..💯%..
ਜਿਨਾ ਨੂੰ ਮਾੜੇ ਲਗਦੇ ਸੀ 😔
ਹੁਣ ਕਹਿੰਦੇ ਤੂੰ ਤੇ ਛਾ ਗਿਆ 😎👥😎..

ਕਰ ਸਕੀਏ ਨਾ ਜੋ ਪੂਰੀ,
ਐਸੀ ਕੋਈ ਮੰਗ ਨਾ ਕਰੀ
ਭੋਲੇ ਜਿਹੇ #ਸੁਭਾਅ ਦਾ ਮੁੰਡਾ,
ਐਵੇਂ ਬਹੁਤਾ ਤੰਗ ਨਾ ਕਰੀ 😍