Page - 22

Style Nahi Kirdaar

ਰੱਖਿਓ #Styleਜਿਹੜਾ ਮਰਜੀ ਦਸਤਾਰ ਦਾ ,👳
ਉਚਾ ਸੁੱਚਾ ਹੋਵੇ ਬੰਦਾ ਕਿਰਦਾਰ ਦਾ ।🦁
ਬੰਨ ਕੇ  ਜੇ ਪੱਗਾਂ ਫੇਰ ਲਾਉਣੀਆਂ ਨੇ ਗੇੜੀਆਂ,🚘
ਪੱਗ ਬੰਨਣ ਦਾ ਕੀ ਫਾਇਦਾ ਜੇ ਕੁੜੀਆਂ ਹੀ ਛੇੜੀਆਂ।🕵
 

Gabhru Da Zila Sangrur

#ਅੱਖਾਂ ਵਿੱਚ ਰੱਖਿਆ #ਗਰੂਰ ਬੱਲੀਏ 😎
ਮਾਲਕ ਦੀ ਮਿਹਰ ਦਾ #ਸਰੂਰ ਬੱਲੀਏ🤘
ਦੂਰ ਦੂਰ ਤੱਕ ਦੇਖ #ਗੱਲਾ ਹੁੰਦੀਆ 👥
#ਗੱਭਰੂ ਦਾ #ਜ਼ਿਲ੍ਹਾ #Sangrur ਬੱਲੀਏ !!!

Kyun Att Chakki Ve

ਆਪਣਾ ਬੰਦਾ ਲੀਡਰ 👮 ਤੋਂ ਅਖਵਾ ਲਿਅਾ ਤੂੰ,
ਲਾ ਕੇ ਝੱਟ ਸਿਫਾਰਿਸ਼ ਫੇਰ ਲਸੰਸ 💳 ਬਣਾ ਲਿਅਾ ਤੂੰ...
ਰੱਖੀ ਪੱਕੀ 🔫 ਫਿਰਦਾਂ ਤੈਨੂੰ ਡਰ ਨਾਂ ਕੋੲੀ ਵੇ
ਕਿਉਂ ਅੱਤ ਚੱਕੀ ਫਿਰਦਾਂ ਕੱਲ ਜਮਾਨਤ ਹੋਈ ਵੇ...

Brand Role Dene Aa

Brand Role Dene Aa punjabi status

SADI ਸਾਦਗੀ 👌 ਨੇ ਧਾਵੇ
ਜਦੋਂ ਬੋਲ ਦੇਣੇ ਆ....
ਦੇਖੀਂ 👀ਚੱਕਵੇ  BRAND 
ਸਾਰੇ ਤੇਰੇ ROLE 👎ਦੇਣੇ ਆ......😜

Maa Da Rishta

ਮਾਂ ਦਾ ਰਿਸ਼ਤਾ ਜਿਵੇਂ
ਹਾੜ੍ਹ ਮਹੀਨੇ ਠੰਡੀਆਂ ਛਾਵਾਂ😘
 ਰੱਬਾ ਰੱਖੀਂ ਵਸਦੀਆਂ
ਤੂੰ ਸਭਨਾ ਦੀਆਂ ਮਾਵਾਂ 🙏🏻