Changa Mada Time

Time ਚੰਗਾ ਹੋਵੇ ਜਾਂ ਮਾੜਾ ਹੋਵੇ,
ਉਹ ਬੰਦੇ ਤੇ ਆਉਂਦਾ ਜਰੂਰ ਹੈ...
ਰੋਟੀ ਸੁੱਕੀ ਹੋਵੇ ਚਾਹੇ ਪਨੀਰ ਨਾਲ ਹੋਵੇ,
#ਵਾਹਿਗੁਰੂ ਖਵਾਉਂਦਾ ਜਰੂਰ ਹੈ...

Time ਚੰਗਾ ਹੋਵੇ ਜਾਂ ਮਾੜਾ ਹੋਵੇ,
ਉਹ ਬੰਦੇ ਤੇ ਆਉਂਦਾ ਜਰੂਰ ਹੈ...
ਰੋਟੀ ਸੁੱਕੀ ਹੋਵੇ ਚਾਹੇ ਪਨੀਰ ਨਾਲ ਹੋਵੇ,
#ਵਾਹਿਗੁਰੂ ਖਵਾਉਂਦਾ ਜਰੂਰ ਹੈ...
"ਚੁੱਪ ਉਸਤਾਦ" 🤴🏻 ਵਾਲਾ ਮਿਲਿਆ ਰਿਕਾਰਡ 🏆
ਉਂਝ ਤਾ ਦਿਮਾਗ ਬੱਲਿਆ ਪੂਰਾ ਸਨਕੀ ਆ 🤺
ਲੋਕਾਂ ਦਾ ਬਲੱਡ ਗਰੁੱਪ 💉 ਹੋਊ "A,B C "
ਪਰ ਜੱਟ ਦਾ ਬਲੱਡ ਗਰੁੱਪ ਤਾ "ਅਣਖੀ" ਆ 👊🏻☝🏻

ਜੇ ਦੇਖਾਂ ਦੁੱਖਾਂ ਦੀਆਂ ਢੇਰੀਆਂ ਨੂੰ,
ਲੱਗਦਾ ਜੀਣ ਦਾ ਹੱਜ ਕੋਈ ਨਾ...
ਜੇ ਤੱਕਾਂ ਤੇਰੀਆਂ #ਰਹਿਮਤਾਂ ਨੂੰ ਤੇ,
ਲੱਗੇ ਮੈਨੂੰ ਮੰਗਣ ਦਾ ਚੱਜ ਕੋਈ ਨਾ... !!!
ਨੀ ਹੱਥ ਫੜ ਜੱਟ ਕਿੱਥੇ ਹੱਥ ਛੱਡ ਦੇ 👫
ਜੇ ਹੈਗਾ ਕੋਈ ਵਹਿਮ ਉਹ ਵੀ 💑ਦਿਲੋਂ ਕੱਢ ਦੇ...
ਹੱਕ 🏆 ਜਿਨ੍ਹਾਂ ਨੇ ਵੀ ਲੈਣਾ ਹੋਵੇ ਆਪਣਾ
ਉਹ ਦੱਸ ਕੀਹਦੇ ਮੂਹਰੇ ਫਿਰ 👏🏻 ਹੱਥ ਅੱਡ ਦੇ....