Page - 26

Dil Wich Rabb Vasda

ਪਿੱਠ ਪਿੱਛੇ ਤਾਂ ਹਰ ੲਿੱਕ ਦੀਅਾ ਹੁੰਦੀਅਾ ਬੁਰਾਈਆਂ,
ਮੂੰਹ ਤੇ ਬੋਲਣ ਦੀ ਹਿੰਮਤ ਵੀ ਕੋੲੀ ਕੋੲੀ ਰੱਖਦਾ...
ਲੋਕਾਂ ਭਾਣੇ ਤਾਂ ਪਤਾ ਨੀ ਕਿੰਨੇ ਕੁ ਅਾ ਮਾੜੇ,
ਪਰ ਸੱਚੀ ਮਿੱਤਰਾਂ ਦੇ #ਦਿਲ ਵਿੱਚ ਰੱਬ ਵੱਸਦਾ...

Dukh Dil Ch Rakhide

ਤਾਲੇ 🔐 ਜੁਬਾਨ ਤੇ ਰੱਖੀ ਦੇ 😷
ਅਕਲਾਂ ਤੇ ਨਹੀਂ
ਦੁੱਖ ਦਿਲ ❤️ 'ਚ ਰੱਖੀ ਦੇ 😌
ਸ਼ਕਲਾ ਤੇ ਨਹੀ 👈 .....

Tera Shukar Parmatma

Tera Shukar Parmatma punjabi status

ਹਿੰਮਤ ਨਾ ਹਾਰੋ ,  ਰੱਬ ਨੂੰ ਨਾ ਵਿਸਾਰੋ
ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ
ਮੁਸ਼ਕਿਲਾਂ ਦੁੱਖਾਂ ਦਾ ਜੇ ਕਰਨਾ ਹੈ ਖ਼ਾਤਮਾ
ਤਾਂ ਹਮੇਸ਼ਾ ਕਹਿੰਦੇ ਰਹੋ
🙏 "ਤੇਰਾ ਸ਼ੁਕਰ ਹੈ ਪਰਮਾਤਮਾ"  🙏

Zameer Vikde Dekhe Aa

ਪੱਕਿਆਂ ਇਰਾਦਿਆਂ ਦੀ ਗੱਲ ਕਰਕੇ,
ਛੱਡ ਦੇ Stand ਮੈਂ ਅਖੀਰ ਦੇਖੇ ਆ…

ਥੁੱਕ ਥੁੱਕ ਦੇਖੀ…..?
ਚੱਟਦੀ ਮੈਂ ਦੁਨੀਆ,
ਪੈਸੇ ਪਿੱਛੇ ਵਿਕਦੇ #ਜ਼ਮੀਰ ਦੇਖੇ ਆ !!!

Yaar Rakhe Ne Jugadi

ਯਾਰ 👬 ਰੱਖੇ ਨੇ ਜੁਗਾੜੀ,
ਵੱਜੇ ਇੱਕ ☝ ਹੱਥ ਨਾਲ ਨਾਂ ਤਾੜੀ
ਕਦੇ ਕੀਤੀ ਨਹੀਓ ਮਾੜੀ ,
ਤਾਂ ਹੀ ਰੱਬ 🙏 ਨੇ ਵੀ ਮਿੱਤਰੋ
ਗੁੱਡੀ ਅੰਬਰਾਂ ਤੇ ਚਾੜੀ  💪💪💪